RNI NEWS : – ਪਿੰਡ ਬੈਨਾਪੁਰ ਪੰਬਮਾ ਵਿਖੇ ਬਾਬਾ ਬੁਟੇ ਸਾਹ ਜੀ ਦਾ ਸਲਾਨਾ ਜੋੜ ਮੇਲਾ 25,26,27,ਅਗੱਸਤ ਨੂੰ

RNI NEWS : – ਪਿੰਡ ਬੈਨਾਪੁਰ ਪੰਬਮਾ ਵਿਖੇ ਬਾਬਾ ਬੁਟੇ ਸਾਹ ਜੀ ਦਾ ਸਲਾਨਾ ਜੋੜ ਮੇਲਾ 25,26,27,ਅਗੱਸਤ ਨੂੰ

ਨੂਰਮਹਿਲ :- ਅਵਤਾਰ ਚੰਦ, ਰਾਜੀਵ ਜੋਸੀ

ਧੰਨ ਧੰਨ ਬਾਬਾ ਬੁਟੇ ਸਾਹ ਜੀ ਦੇ ਪਵਿੱਤਰ ਦਰਬਾਰ ਤੇ ਸਲਾਨਾ ਗੁੱਗਾ ਨੋਮੀ ਜੋੜ ਮੇਲਾ ਪਿੰਡ ਬੈਨਾਪੁਰ ਪੱਬਮਾ। ਤਹਿ਼,ਫਿਲੋਰ (ਜਲੰਧਰ) ਵਿਖੇ 24,25,26,ਅਗੱਸਤ 2019 ਦਿਨ ਸਨੀਵਾਰ,ਐਤਵਾਰ, ਸੋਮਵਾਰ, ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ।25 ਅਗੱਸਤ ਦਿਨ ਐਤਵਾਰ ਨੂੰ ਬਾਅਦ ਦੁਪਹਿਰ 2.ਵਜੇ ਲਾਭ ਹੀਰਾ ਆਪਣਾ ਪ੍ਰੋਗਰਾਮ ਪੇਸ ਕਰਨਗੇ।ਅਤੇ 8 ਵਜੇ ਰਾਤ ਨੂੰ ਸਰਦਾਰ ਅਲੀ , ਤੇ 10 ਵਜੇ ਨੂਰ ਸਾਈਂ ਨਕਾਲ ਪਾਰਟੀ ਆਪਣਾ ਨਕਲਾਂ ਦਾ ਪ੍ਰੈਗਰਾਮ ਪੇਸ਼ ਕਰਨਗੇ। ਅਤੇ ਦੁਸਰੇ ਦਿਨ 26 ਅਗੱਸਤ ਨੂੰ ਪੰਮਾ ਡੂਮੇਵਾਲੀਆ ਬਾਅਦ ਦੁਪਹਿਰੇ 2 ਵਜੇ ਆਪਣੀ ਗਾਇਕੀ ਨਾਲ ਸੰਗਤਾਂ ਦਾ ਮਨੋਰੰਜਨ ਕਰਨਗੇ ਅਤੇ ਰਾਤ ਨੂੰ ਧਰਮ ਵੀਰ ਪ੍ਰਦੇਸੀ ਵੱਲੋਂ ਧਾਰਮਿਕ ਨਾਟਕ ਖੇਡੀਆਂ ਜਾਵੇਗਾ।।ਗੁਰੂ ਜੀ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।ਠੰਡੇ ਮਿੱਠੇ ਜਲ ਦੀ ਸੇਵਾ ਅਤੁੱਟ ਵਰਤਾਈ ਜਾਵੇਗੀ। ਸੰਗਤਾਂ ਦੇ ਦਾਸ।ਬਾਬਾ ਬੂਟੇ ਸਾਹ ਸਭਾ ,ਗ੍ਰਾਮ ਪੰਚਾਇਤ,ਸਮੂਹ ਸੰਗਤਾਂ ਪਿੰਡ ਬੈਨਾਪੁਰ ਪੰਬਮਾ ਜਲੰਧਰ

Leave a Reply

Your email address will not be published. Required fields are marked *