RNI NEWS :- ਪਿੰਡ ਭੰਗਾਲਾ ਬਲਾਕ ਨੂਰਮਹਿਲ ਤੋ ਦਿੱਲੀ ਲਈ ਬੱਸ ਰਵਾਨਾ

RNI NEWS :- ਪਿੰਡ ਭੰਗਾਲਾ ਬਲਾਕ ਨੂਰਮਹਿਲ ਤੋ ਦਿੱਲੀ ਲਈ ਬੱਸ ਰਵਾਨਾ

ਨੂਰਮਹਿਲ :- (ਅਵਤਾਰ ਚੰਦ)

ਅੱਜ ਪਿੰਡ ਭੰਗਾਲਾ ਬਲਾਕ ਨੂਰਮਹਿਲ ਜਲੰਧਰ ਤੋਂ ਇੱਕ ਬੱਸ ਬਲਾਕ ਸੰਮਤੀ ਮੈਂਬਰ ਸੱਤਪਾਲ ਔਜਲਾ ਦੀ ਅਗਵਾਈ ਵਿਚ ਸੰਗਤਾਂ ਤੁਗਲਕਾਬਾਦ ਵਿਖੇ ਢਾਹੇ ਗਏ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਕ ਚਰਨ ਛੋਹ ਪ੍ਰਾਪਤ ਮੰਦਰ ਦੇ 21ਅਗੱਸਤ ਦਿੱਲੀ ਵਿਖੇ ਰਵਿਦਾਸੀਆ ਧਰਮ ਦੇ ਸਮੂਹ ਸੰਤਾਂ,ਅੰਬੇਦਕਰੀ ਜੱਥੇਬੰਦੀਆਂ ਗੁਰੂ ਵਾਲਮੀਕਿ ਜੀ ਜੱਥੇਬੰਦੀਆਂ ਸਮੇਤ ਅੰਬੇਦਕਰੀ ਸਿਆਸੀ ਤੇ ਸਮਾਜਿਕ ਜੱਥੇਬੰਦੀਆਂ ਵੱਲੋਂ ਬੁਲਾਏ ਗਏ ਵਿਸਾਲ ਰੋਸ ਪ੍ਰਦਰਸ਼ਨ ਵਿੱਚ ਪਹੁੰਚਣ ਲਈ ਭੰਗਾਲੇ ਤੋ ਇਕ ਬੱਸ ਦਿੱਲੀ ਲਈ ਰਵਾਨਾ ਕੀਤਾ ਹੋਈ ਜਿਸ ਵਿਚ ਬਲਵਿੰਦਰ ਔਜਲਾ,ਮਦਨ ਮਡਾਰ ਸੰਜੀਵ ਕੁਮਾਰ,ਸੱਤਪਾਲ ਔਜਲਾ,ਸੰਦੇਸ਼ ਕਮਾਰ ਔਜਲਾ,ਗੁਰਚੇਤਨ ਔਜਲਾ ਵਿਸਾਖਾ ਰਾਮ ਔਜਲਾ,ਅਵਤਾਰ ਤਾਰੀ,ਮਾਖਾ ਮਡਾਰ ਆਦਿ ਨਾਲ ਸਨ

Leave a Reply

Your email address will not be published. Required fields are marked *