RNI NEWS-ਪਿੰਡ ਰਾਮੇਞਾਲ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਕੋਞਿਡ 19 ਮਹਾਮਾਰੀ ਨੂੰ ਮੱਦੇਨਜ਼ਰ 40 ਐਨਪੀਐਸ ਟੈਸਟ ਲਏ


RNI NEWS-ਪਿੰਡ ਰਾਮੇਞਾਲ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਕੋਞਿਡ 19 ਮਹਾਮਾਰੀ ਨੂੰ ਮੱਦੇਨਜ਼ਰ 40 ਐਨਪੀਐਸ ਟੈਸਟ ਲਏ

ਨੂਰਮਹਿਲ 1 ਅਗਸਤ (ਰਾਮ ਮੂਰਤੀ)

ਇਥੋਂ ਦੇ ਨਜਦੀਕੀ ਪਿੰਡ ਰਾਮੇਞਾਲ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਤੇ ਸਿਵਲ ਸਰਜਨ ਡਾ ਵਰਿੰਦਰ ਕੌਰ ਐਸ ਡੀ ਐਮ ਫਿਲੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੋਞਿਡ 19 ਮਹਾਮਾਰੀ ਨੂੰ ਮੱਦੇਨਜ਼ਰ ਰੱਖਦਿਆਂ 40 ਦੇ ਕਰੀਬ ਐਨ ਪੀ ਐਸ ਸਵੇਹ ਟੈਸਟ ਲਏ ਗਏ ਜਿਨਾਂ ਦੀ ਰਿਪੋਰਟ ਤਿੰਨ ਦਿਨਾਂ ਬਾਦ ਆਵੇਗੀ ਇਸ ਸਮੇ ਡਾਕਟਰ ਗੋਰਵ ਐਲਐਚਓ ,ਡਾਕਟਰ ਪਵਨ ਕੁਮਾਰ ਐਲਐਚਓ,ਕੰਵਲ ਸੀਐਚਓ,ਸੰਦੀਪ ਕੌਰ ਸੀਐਚਓ ਹਾਜਰ ਸਨ ਕਾਰਜਕਾਰੀ ਐਸ ਐਮ ਓ ਕਸ਼ਮੀਰੀ ਲਾਲ ਬਿਲਗਾਂ ਨੇ ਦੱਸਿਆ ਕਿ ਕੋਰੋਨਾ ਟੈਸਟ ਸਰਕਾਰੀ ਹਸਪਤਾਲ ਵਿੱਚ ਫ੍ਰੀ ਕੀਤੇ ਜਾਦੇ ਹਨ ਕਿਸੇ ਕਿਸਮ ਦੀ ਘਬਰਾਉਣ ਦੀ ਲੋੜ ਨਹੀ ਨਾ ਕੋਈ ਫੀਸ ਲੱਗਦੀ ਹੈ ਬਿਨਾ ਝਿਜਕ ਜਦੋ ਵੀ ਕੈਂਪ ਲੱਗਦਾ ਹੈ ਆਪਣਾ ਅਤੇ ਆਪਣੇ ਪਰੀਞਾਰ ਦਾ ਕੋਰੋਨਾ ਟੈਸਟ ਜਰੂਰ ਕਰਵਾਓ ਇਸ ਕੈਂਪ ਦੌਰਾਨ ਜਗਦੀਸ਼ ਸਿੰਘ ਸਰਪੰਚ ਰਾਮੇਞਾਲ ਦਾ ਵਿਸ਼ੇਸ਼ ਯੋਗਦਾਨ ਰਿਹਾ ਟੈਸਟ ਕਰਵਾਉਣ ਆਏ ਲੋਕਾਂ ਚਾਹ,ਬਿਸਕੁਟ,ਪਾਣੀ ਪ੍ਰਬੰਧ ਕੀਤਾ ਗਿਆ ਡਾਕਟਰ ਦੀ ਟੀਮ ਵਾਸਤੇ ਰੋਟੀ ਦਾ ਪ੍ਰਬੰਧ ਕੀਤਾ ਗਿਆ ਐਸ ਐਮ ਓ ਕਸ਼ਮੀਰੀ ਲਾਲ ਔਜਲਾ ਬਿਲਗਾਂ ਅਤੇ ਡਾਕਟਰਾਂ ਦੀ ਟੀਮ ਨੇ ਜਗਦੀਸ਼ ਸਿੰਘ ਸਰਪੰਚ ਰਾਮੇਞਾਲ ਤੇ ਸਮੂਹ ਪੰਚਾਇਤ ਮੈਂਬਰਾਂ ਧੰਨਵਾਦ ਕੀਤਾ 

Leave a Reply

Your email address will not be published. Required fields are marked *