RNI NEWS-ਪਿੰਡ ਰਾਮੇਵਾਲ 1 ਅਤੇ ਸਾਗਰਪੁਰ ਦੇ 6 ਮਰੀਜ਼ ਕਰੋਨਾ ਪਾਜਿਟਿਵ ਪਾਏ ਗਏ,1 patient from village Ramewal and 6 patients from Sagarpur were found to be corona positive


RNI NEWS-ਪਿੰਡ ਰਾਮੇਵਾਲ 1 ਅਤੇ ਸਾਗਰਪੁਰ ਦੇ 6 ਮਰੀਜ਼ ਕਰੋਨਾ ਪਾਜਿਟਿਵ ਪਾਏ ਗਏ,1 patient from village Ramewal and 6 patients from Sagarpur were found to be corona positive

ਨੂਰਮਹਿਲ 4 ਅਗਸਤ (ਰਾਮ ਮੂਰਤੀ)

ਕੋਰੋਨਾ ਞਾਇਰਸ ਬਰਗੀ ਭਿਆਨਕ ਬੀਮਾਰੀ ਦੇ ਫੈਲਣ ਦੇ ਡਰ ਤੋ ਬੀਤੇ ਦਿਨੀਂ ਪਿੰਡ ਰਾਮੇਞਾਲ ਞਿਖੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਵਿਡ 19 ਮਹਾਮਾਰੀ ਨੂੰ ਮੱਦੇਨਜ਼ਰ ਰੱਖਦਿਆਂ 40 ਦੇ ਕਰੀਬ ਐਨ ਪੀ ਐਸ ਸਵੇਹ ਟੈਸਟ ਲਏ ਗਏ ਸਨ ਅੱਜ ਉਨਾਂ ਦੀ ਰਿਪੋਰਟ ਆ ਗਈ ਹੈ ਕਾਰਜਕਾਰੀ ਐਸ ਐਮ ਓ ਕਸ਼ਮੀਰੀ ਲਾਲ ਬਿਲਗਾਂ ਨੇ ਦੱਸਿਆ ਕਿ ਇਨਾਂ ਰਿਪੋਰਟ ਵਿੱਚੋ ਸ਼ਿੰਗਾਰਾ ਸਿੰਘ ਉਰਫ ਸ਼ਾਰੀ ਰਾਮੇਞਾਲ ਦੀ ਰਿਪੋਰਟ ਪਾਜਟਿਞ ਆਈ ਹੈ ਜਿਸ ਨੂੰ ਐਬੂਲੈਂਸ ਰਾਹੀ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਗਿਆ ਹੈ ਬਾਕੀ 39 ਲੋਕਾਂ ਦੀਆਂ ਰਿਪੋਰਟਾਂ ਨੇਗੈਟਿਞ ਆਈ ਹੈ
ਇਸੇ ਤਰ੍ਹਾਂ ਪਿੰਡ ਸਾਗਰ ਪੁਰਾ ਵਿਖੇ ਵੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਵਿਡ 19 ਮਹਾਮਾਰੀ ਨੂੰ ਮੱਦੇਨਜ਼ਰ ਰੱਖਦਿਆਂ 41ਦੇ ਕਰੀਬ ਐਨ ਪੀ ਐਸ ਟੈਸਟ ਕੀਤੇ ਗਏ ਜਿਨਾਂ ਦੀ ਰਿਪੋਰਟ ਵੀ ਆ ਗਈ ਹੈ 41ਰਿਪੋਰਟਾ 6 ਦੀ ਰਿਪੋਰਟ ਪਾਜਟਿਞ ਆਈ ਹੈ ਬਾਕੀ 35 ਲੋਕਾਂ ਦੀ ਰਿਪੋਰਟ ਨੇਗੈਟਿਞ ਆਈ ਹੈ ਇਥੇ ਬੋਲਦਿਆਂ ਕਾਰਜਕਾਰੀ ਐਸ ਐਮ ਓ ਕਸ਼ਮੀਰੀ ਲਾਲ ਬਿਲਗਾਂ ਨੇ ਕਿਹਾ ਕਿ ਇਸ ਮਹਾਮਾਰੀ ਤੋ ਬਚਨ ਲਈ ਮਾਸਿਕ ਪਾ ਕੇ ਰੱਖਣ ਤੇ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖਣਾ ਚਾਹੀਦਾ ਹੈ ਵਾਰ ਵਾਰ ਹੱਥ ਧੋਣਾ ਜਰੂਰੀ ਹੈ

Leave a Reply

Your email address will not be published. Required fields are marked *