RNI NEWS-ਪਿੰਡ ਸ਼ਮਸ਼ਾਬਾਦ ਞਿਖੇ ਨਗਰ ਪੰਚਾਇਤ ਅਤੇ ਇਲਾਕਾ ਨਿਵਾਸੀਆਂ ਨੇ ਕੇਦਰ ਸਰਕਾਰ ਦੀਆਂ ਮਾੜੀਆ ਨੀਤੀਆਂ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ


RNI NEWS-ਪਿੰਡ ਸ਼ਮਸ਼ਾਬਾਦ ਞਿਖੇ ਨਗਰ ਪੰਚਾਇਤ ਅਤੇ ਇਲਾਕਾ ਨਿਵਾਸੀਆਂ ਨੇ ਕੇਦਰ ਸਰਕਾਰ ਦੀਆਂ ਮਾੜੀਆ ਨੀਤੀਆਂ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ

ਨੂਰਮਹਿਲ 25 ਸਤੰਬਰ (ਰਾਮ ਮੂਰਤੀ ਕੋਟੀਆ)

ਕੇਂਦਰ ਸਰਕਾਰ ਵਲੋ ਕਿਸਾਨ ਵਿਰੋਧੀ ਕੀਤੇ ਜਾ ਰਹੇ ਬਿੱਲ ਪਾਸ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਸੂਬੇ ਭਰ ਤੋ ਕਿਸਾਨ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਧਾਰਮਿਕ ਸੰਸਥਾਞਾ ਵਲੋ ਅੱਜ ਪੰਜਾਬ ਬੰਦ ਸੱਦੇ ਨੂੰ ਮੱਦੇਨਜ਼ਰ ਰੱਖਦਿਆਂ ਨਜਦੀਕੀ ਪਿੰਡ ਸ਼ਮਸ਼ਾਬਾਦ ਞਿਖੇ ਕਿਸਾਨ ਭਰਾਵਾਂ ਨਗਰ ਪੰਚਾਇਤ ਅਤੇ ਇਲਾਕਾ ਨਿਵਾਸੀਆਂ ਨੇ ਕੇਦਰ ਸਰਕਾਰ ਦੀਆਂ ਕਿਸਾਨ ਭਰਾਵਾਂ ਵਿਰੋਧੀ ਮਾੜੀਆ ਨੀਤੀਆਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮਤਾ ਪਾਕੇ ਪੰਚਾਇਤ ਸੈਕਟਰੀ ਨੂੰ ਦਿੱਤਾ ਗਿਆ ਤਾ ਜੋ ਕਿਸਾਨ ਭਰਾਵਾਂ ਦੀ ਅਵਾਜ ਸਰਕਾਰਾ ਰਾਹੀ ਕੇਂਦਰ ਸਰਕਾਰ ਤਕ ਪਹੁੰਚਿਆ ਜਾਵੇ ਤਾ ਜੋ ਕਿਸਾਨ ਵਿਰੋਧੀ ਬਿੱਲ ਪਾਸ ਨਾ ਕੀਤਾ ਜਾਵੇ

ਇਸ ਮੌਕੇ ਅਵਤਾਰ ਸਿੰਘ ਸਾਬਕਾ ਸਰਪੰਚ,ਬਲਵੀਰ ਕੌਰ ਸਰਪੰਚ, ਲਖਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ,ਜਥੇਦਾਰ ਅਮਰਜੀਤ ਸਿੰਘ,ਕੇਵਲ ਸਿੰਘ ਪੰਚ,ਬਲਵੀਰ ਕੁਮਾਰ ਪੰਚ,ਹਰਮੇਸ਼ ਲਾਲ ਪੰਚ,ਬਲਜੀਤ ਸਿੰਘ ਪੰਚ,ਰਾਮ ਪਰਤਾਪ,ਬਲਵਿੰਦਰ ਰਾਮ,ਗੁਲਜਾਰ ਸਿੰਘ,ਸਵਾਰਨ ਸਿੰਘ, ਨਰਿੰਦਰਜੀਤ ਸਿੰਘ,ਲਖਵਿੰਦਰ ਸਿੰਘ,ਬਲਵੀਰ ਸਿੰਘ,ਬਲਵੰਤ ਸਿੰਘ,ਬੂਟਾ ਸਿੰਘ,ਹਰਭਜਨ ਸਿੰਘ,ਹਰਜੀਤ ਸਿੰਘ,ਨਛੱਤਰ ਸਿੰਘ,ਜਰਨੈਲ ਸਿੰਘ,ਮੇਜਰ ਸਿੰਘ,ਅਰਸ਼ਦੀਪ ਸਿੰਘ ਜੰਮੂ ਆਦਿ ਰੋਸ ਪ੍ਰਦਰਸ਼ਨ ਵਿੱਚ ਹਾਜਰ ਸਨ

Leave a Reply

Your email address will not be published. Required fields are marked *