RNI NEWS :- ਪਿੰਡ ਸੁੰਨੜ ਕਲਾਂ ਵਿਖੇ 14 ਸਲਾਨਾ ਛਿੰਝ ਮੇਲਾ 27 ਅਗਸਤ ਨੂੰ

RNI NEWS :- ਪਿੰਡ ਸੁੰਨੜ ਕਲਾਂ ਵਿਖੇ 14 ਸਲਾਨਾ ਛਿੰਝ ਮੇਲਾ 27 ਅਗਸਤ ਨੂੰ

ਨੂਰਮਹਿਲ ਅਵਤਾਰ ਚੰਦ,ਰਾਜੀਵ ਜੋਸੀ 

ਹਰ ਸਾਲ ਦੀ ਤਰ੍ਹਾਂ ਪਿੰਡ ਸੁੰਨੜ ਕਲਾ ਵਿਖੇ ਗੁੱਗਾ ਜਾਹਰ ਪੀਰ ਜੀ ਦਾ ਸਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ 26 ਤਰੀਕ ਨੂੰ ਝੰਡਾ ਚਾੜ੍ਹਨ ਦੀ ਰਸਮ ਕੀਤੀ ਜਾਵੇਗੀ ਪਿੰਡ ਵਾਸੀ ਤੇ ਰਾਣਾ ਬਾਬੇ ਜੀ ਵੱਲੋਂ ਕੀਤੀ ਜਾਵੇਗੀ ਤੇ ਰਾਤ ਨੂੰ ਗੁੱਗਾ ਜਾਹਰ ਪੀਰ ਦਾ ਗੁਣਗਾਨ ਕੀਤਾ ਜਾਵੇਗਾ ਅਤੇ ਗੁਰੂ ਜੀ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ । 27 ਤਰੀਕ ਨੂੰ ਛਿੰਝ ਮੇਲਾ ਕਰਵਾਇਆ ਜਾਵੇਗਾ।ਦੁਪਹਿਰੇ12 ਵਜੇ ਰਾਣਾ ਐਂਡ ਪਾਰਟੀ ਵਲੋ। ਨਗੋਜੀਆ ਨਾਲ ਸੰਗਤਾਂ ਦਾ ਮਨੋਰੰਜਨ ਕੀਤਾ ਜਾਵੇਗਾ।ਤੇ ਬਾਅਦ ਦੁਪਹਿਰ ਅਖਾੜਿਆਂ ਦੀਆਂ ਕੁਸਤੀਆ ਕਰਵਾਇਆ ਜਾਵੇਗੀਆ। ਪਟਕੇ ਦੀ ਪਹਿਲੇ ਕੁਸਤੀ ਦਾ ਇਨਾਮ ਪੈਲੈਟੀਨਾ ਮੋਟਰਸਾਈਕਲ ਦਿੱਤਾ ਜਾਵੇਗਾ ।ਪਟਕੇ ਦੀ ਦੂਸਰੀ ਕੂਸਤੀ ਦਾ ਇਨਾਮ 25’000 ਹਜਾਰ ਰੁਪਏ ,ਪਟਕੇ ਦੀ ਤੀਜੀ ਕੁਸਤੀ ਦਾ ਇਨਾਮ 11,00 0 ਹਜਾਰ ਰੁਪਏ ਦਿੱਤਾ ਜਾਵੇਗਾ

Leave a Reply

Your email address will not be published. Required fields are marked *