RNI NEWS-ਪ੍ਰਤਾਪ ਬਾਗ ਵਿਚ ਮਨਾਏ ਜਾ ਰਹੇ ਗਣਤੰਤਰ ਦਿਵਸ ਸੰਬੰਧੀ ਚੈਕਿੰਗ ਮੁਹਿੰਮ ਚਲਾਈ


RNI NEWS-ਪ੍ਰਤਾਪ ਬਾਗ ਵਿਚ ਮਨਾਏ ਜਾ ਰਹੇ ਗਣਤੰਤਰ ਦਿਵਸ ਸੰਬੰਧੀ ਚੈਕਿੰਗ ਮੁਹਿੰਮ ਚਲਾਈ

ਜਲੰਧਰ (ਜਸਕੀਰਤ ਰਾਜਾ/ਦਲਵਿੰਦਰ ਸੋਹਲ)

ਪ੍ਰਤਾਪ ਬਾਗ ਵਿਚ ਮਨਾਏ ਜਾ ਰਹੇ ਗਣਤੰਤਰ ਦਿਵਸ ਸੰਬੰਧੀ ਪੁਲਿਸ ਕਮਿਸ਼ਨਰੇਟ ਉੱਤਰੀ ਏਸੀਪੀ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਥਾਣੇ 3 ਦੇ ਇੰਚਾਰਜ ਮੁਕੇਸ਼ ਕੁਮਾਰ ਆਪਣੀ ਥਾਨਾ ਟੀਮ ਅਤੇ ਆਰਪੀਐਫ ਟੀਮ ਦੇ ਜਵਾਨਾਂ ਸਮੇਤ ਸਮੁੱਚੇ ਰੂਪ ਵਿੱਚ ਬਾਗ ਵਿੱਚ ਪਾਰਕ ਚੈਕਿੰਗ ਮੁਹਿੰਮ ਚਲਾਈ ਗਈ ਸੀ

ਇਸ ਮੌਕੇ ਏਸੀਪੀ ਉੱਤਰੀ ਸੁਖਵਿੰਦਰ ਸਿੰਘ ਇੰਚਾਰਜ ਮੁਕੇਸ਼ ਕੁਮਾਰ ਨੇ ਦੱਸਿਆ ਪੁਲਿਸ ਵੱਲੋਂ ਸੰਗਤਾਂ ਨੂੰ ਸੁਚਾਰੂ ਡੰਗ ਨਾਲ ਮਨਾਉਣ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਗਣਤੰਤਰ ਦਿਵਸ ਸਮਾਰੋਹਾਂ ਦੇ ਮੱਦੇਨਜ਼ਰ ਸਖਤ ਚੌਕਸੀ ਰੱਖਣ ਲਈ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਇਸ ਮੌਕੇ ਕੌਂਸਲਰ ਰੀਟਾ ਸ਼ਰਮਾ ਨੇ ਦੱਸਿਆ ਕਿ ਝੰਡਾ ਲਹਿਰਾਉਣ ਦੀ ਰਸਮ ਵਿਧਾਇਕ ਅਵਤਾਰ ਹੈਨਰੀ ਬਾਵਾ ਅਤੇ ਥਾਣਾ ਡਵੀਜਨ ਨੰਬਰ 3 ਇੰਚਾਰਜ ਇੰਚਾਰਜ ਤੇ ਏਸੀਪੀ ਦੇ ਸਖਤ ਪ੍ਰਬੰਧ ਕੀਤੇ ਜਾਣਗੇ ਪੁਲਿਸ ਦੁਆਰਾ ਵੀ ਬਣਾਏ ਜਾ ਰਹੇ ਹਨ ਕੋਰੋਨਾ ਵਾਇਰਸ ਦੇ ਕਾਰਨ ਕੋਵਿਡ-19 ਪ੍ਰੋਟੋਕੋਲ ਦੀ ਪਾਲਣਾ ਦਾ ਧਿਆਨ ਰੱਖਿਆ ਜਾਵੇਗਾ ਕੋਵਿਡ ਦੇ ਮੱਦੇਨਜ਼ਰ ਸਾਰਿਆਂ ਲਈ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ ਅਤੇ ਮਾਸਕ ਦੇ ਬਿਨਾਂ ਮਖੌਲਾਂ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ

Leave a Reply

Your email address will not be published. Required fields are marked *