RNI NEWS :- ਪ੍ਰਭੂ ਰਾਮ ਲੀਲਾ ਦੇ ਤੀਜੇ ਦਿਨ ਹਲਕਾ ਸ਼ਾਹਕੋਟ ਦੇ ਐੱਮਐੱਲਏ ਲਾਡੀ ਸ਼ੇਰੋਵਾਲੀਆ ਬਤੌਰ ਮੁੱਖ ਮਹਿਮਾਨ ਪਹੁੰਚੇ

RNI NEWS :- ਪ੍ਰਭੂ ਰਾਮ ਲੀਲਾ ਦੇ ਤੀਜੇ ਦਿਨ ਹਲਕਾ ਸ਼ਾਹਕੋਟ ਦੇ ਐੱਮਐੱਲਏ ਲਾਡੀ ਸ਼ੇਰੋਵਾਲੀਆ ਬਤੌਰ ਮੁੱਖ ਮਹਿਮਾਨ ਪਹੁੰਚੇ

ਸ਼ਾਹਕੋਟ :- ਸਾਬੀ ਦਾਸੀਕੇ

ਸੁਧਾਰ ਕਲੱਬ ਸ਼ਾਹਕੋਟ ਵਲੋਂ ਕਰਵਾਈ ਜਾ ਰਹੀ ਪ੍ਰਭੂ ਰਾਮ ਲੀਲਾ ਦੇ ਤੀਜੇ ਦਿਨ ਹਲਕਾ ਸ਼ਾਹਕੋਟ ਦੇ ਐੱਮਐੱਲਏ ਲਾਡੀ ਸ਼ੇਰੋਵਾਲੀਆ ਬਤੌਰ ਮੁੱਖ ਮਹਿਮਾਨ ਪਹੁੰਚੇ ਉਨ੍ਹਾਂ ਇਸ ਮੌਕੇ ਤੇ ਸੁਧਾਰ ਕਲੱਬ ਸ਼ਾਹਪੁਰ ਦੇ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਵਧਾਈ ਦੇ ਪਾਤਰ ਹਨ ਜੋ ਇੱਕ ਧਾਰਮਿਕ ਪਰੰਪਰਾ ਦੇ ਤਹਿਤ ਨਵੀਂ ਪੀੜ੍ਹੀ ਨੂੰ ਇਤਿਹਾਸ ਨਾਲ ਜੋੜ ਰਹੇ ਹਨ

ਇਸ ਮੌਕੇ ਉਨ੍ਹਾਂ ਨੇ ਰਿਬਨ ਕੱਟ ਕੇ ਰਾਮ ਲੀਲਾ ਦੇ ਤੀਸਰੇ ਦਿਨ ਦਾ ਸ਼ੁਭਾਰੰਭ ਕੀਤਾ ਇਸ ਮੌਕੇ ਸਟਾਰ ਕਲੱਬ ਦੇ ਪ੍ਰਧਾਨ ਅਸਲੀ ਧਰ ਨੇ ਕਿਹਾ ਕਿ ਅੱਜ ਅਸ਼ਟਮੀ ਹੈ ਅੱਜ ਦੇ ਦਿਨ ਹਰ ਸਾਲ ਕੜਾਈ ਕੀਤੀ ਜਾਂਦੀ ਹੈ ਅਤੇ ਅਤੇ ਮਹਾਂਮਾਈ ਦਾ ਗੁਣਗਾਨ ਕੀਤਾ ਜਾਂਦਾ ਹੈ

ਇਸ ਮੌਕੇ ਸੰਗਤਾਂ ਦੇ ਇਕੱਠ ਸਮੇਤ ਪ੍ਰਧਾਨ ਅਸ਼ਵਨੀ ਢੰਡ,ਤਰਸੇਮ ਲਾਲ ਮਿੱਤਲ,ਸ਼ਤੀਸ਼ ਰਿਹਾਨ ਪ੍ਰਧਾਨ ਨਗਰ ਪੰਚਾਇਤ,ਪਰਦੀਪ ਸ਼ਰਮਾ,ਸੋਨੀ ਮਹਿਰਾ,ਪੰਡਿਤ ੳਮ ਦੱਤ, ਰਵੀ ਗੁਪਤਾ, ਬੱਬਲੂ ਰਿਹਾਨ, ਧਰਮਾਂ ਅਰੋੜਾ, ਰਾਹੁਲ ਪੰਡਿਤ, ਆਸ਼ੀਸ਼ ਰਿਹਾਨ, ਮਨੀਸ਼ ਕੁਮਾਰ, ਸੌਨੂੰ ਸ਼ਰਮਾ, ਰੋਬਿਨ, ਅਨਮੋਲ ਵਰਮਾ,ਸ਼ੰਟੀ ਚਾਵਲਾ, ਅਤੱਰੀ ਬ੍ਦਰ, ਸੰਨੀ ਪੁਰੀ,ਹੈਪੀ ਗਰੋਵਰ, ਵੰਸ਼ ਵਡੇਰਾ, ਤਰਲੋਕ ਰੂਪਰਾ ਬੋਬੀ ਗਰੋਵਰ ਹੈਪੀ ਬਾਜਜ ਕਮਲ ਨਾਹਰ , ਅਮਨ ਮਲਹੋਤਰਾ, ਡੀ ਐਸ ਪੀ ਪਿਆਰਾ ਸਿੰਘ, ਐਸ ਐਚ ਓ ਸੁਰਿੰਦਰ ਕੁਮਾਰ ਕੰਬੋਜ,ਬੂਟਾ ਕਲ਼ਸੀ,ਐਮਸੀ ਪਵਨ ਅਗਰਵਾਲ,ਸੋਨੂੰ ਪੀਏ  ਐੱਮ ਐੱਲ ਏ ਲਾਡੀ ਸ਼ੇਰੋਵਾਲੀਆ,ਮਨੋਜ ਅਰੋੜਾ ਬਲਾਕ ਪ੍ਰਧਾਨ ਹਿਊਮਨ ਪ੍ਰੈਸ ਕਲੱਬ,ਕਰਨ ਦਾਸੀਕੇ,ਦੀਪਕ ਮੈਡੀਕਲ,ਲਵਲੀ,ਬੋਬੀ ਹਾਜਰ ਸਨ

Leave a Reply

Your email address will not be published. Required fields are marked *