RNI NEWS-ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀ ਡਿਊਟੀ ਸਰਾਬ ਫੈਕਟਰੀਆਂ ਵਿੱਚ ਲਗਾਉਣਾ ਮੰਦ ਭਾਗਾ – ਮਲਕੀਤ ਚੁੰਬਰ


RNI NEWS-ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀ ਡਿਊਟੀ ਸਰਾਬ ਫੈਕਟਰੀਆਂ ਵਿੱਚ ਲਗਾਉਣਾ ਮੰਦ ਭਾਗਾ – ਮਲਕੀਤ ਚੁੰਬਰ

ਨਕੋਦਰ – ਸੁਖਵਿੰਦਰ ਸੋਹਲ/ਸਰਬਜੀਤ ਸਿੰਘ 

ਬਹੁਜਨ ਸਮਾਜ ਪਾਰਟੀ ਵਿਧਾਨਸਭਾ ਹਲਕਾ ਨਕੋਦਰ ਦੇ ਸਾਬਕਾ ਪ੍ਰਧਾਨ ਮਲਕੀਤ ਚੁੰਬਰ ਵੱਲੋ ਪੰਜਾਬ ਸਰਕਾਰ ਦੇ ਕੀਤੇ ਫੈਸਲੇ ਕਿ ਅਧਿਆਪਕ ਸਰਾਬ ਫੈਕਟਰੀਆਂ ਵਿੱਚ ਕੰਮ ਕਰਨ ਗੇ ਕਿੰਨੀ ਕਿੰਨੀ ਸਰਾਬ ਕਿੱਥੇ ਕਿੱਥੇ ਜਾ ਰਹੀ ਹੈ ਬਹੁਤ ਹੀ ਨਿੰਦਣਯੋਗ ਫੈਸਲਾ ਹੈ ਡੀ ਸੀ ਗੁਰਦਾਸਪੁਰ ਵੱਲੋਂ ਅੈਲਾਨ ਕੀਤਾ ਗਿਆ ਕਦੇ ਗੁਰੂ ਘਰਾਂ ਵਿੱਚੋਂ ਠੇਕੇ ਖੋਲ੍ਹਣ ਦੀ ਲਾਉਸਮਿੰਟ ਕਰਨ ਵਰਗੇ ਫੈਸਲਾ ਸਰਕਾਰ ਦੀ ਨਾਕਾਮੀ ਜੱਗ ਜ਼ਾਹਰ ਕਰਦੇ ਜਿੰਨਾ ਅਧਿਆਪਕਾਂ ਨੇ ਦੇਸ਼ ਦੇ ਭਵਿੱਖ ਨੂੰ ਬਣਾਉਣਾ ਹੁੰਦਾ ਹੈ ਉਹਨਾਂ ਦੀ ਡਿਊਟੀ ਸਰਾਬ ਫੈਕਟਰੀਆਂ ਵਿੱਚ ਲਗਾਉਣਾ ਦਾ ਬਹੁਜਨ ਸਮਾਜ ਪਾਰਟੀ ਵਿਰੋਧ ਕਰਦੀ ਹੈ ਇੱਕ ਮਾਮਲਾ ਮਲੋਟ ਦਾ ਹੈ ਜਿੱਥੇ ਛੋਟੀ ਜਿਹੀ ਬੱਚੀ ਨਾਲ ਪੁਲਿਸ ਵੱਲੋਂ ਅੱਤਿਆਚਾਰ ਕੀਤਾ ਗਿਆ ਜਿਹੜੀ ਬੱਚੀ ਆਪਣੇ ਪਿਓ ਦੇ ਕਾਤਲਾਂ ਨੂੰ ਫੜਾਉਣ ਲਈ ਥਾਣੇ ਵਿੱਚ ਸ਼ਿਕਾਇਤ ਦਰਜ ਕਰਾਉਣ ਲਈ ਗਈ ਸੀ ਉਲਟਾ ਮਲੋਟ ਪੁਲਿਸ ਵੱਲੋਂ ਉਸ ਬੱਚੀ ਅਤੇ ਉਸ ਦੀ ਭੂਆ ਨਾਲ ਅੱਤਿਆਚਾਰ ਕੀਤਾ ਗਿਆ ਅਤੇ ਸਰਕਾਰ ਚੁੱਪ ਕਰ ਤਮਾਸ਼ਾ ਦੇਖ ਰਹੀ ਹੈ ਲੋਕ ਅਤਿਆਚਾਰ ਦੀ ਚੱਕੀ ਵਿੱਚ ਪਿਸ ਰਹੇ ਹਨ ਉਸ ਪੁਲਿਸ ਮਲਾਜਮ ਨੂੰ ਲਾਈਨ ਹਾਜ਼ਰ ਕਰ ਦੇਣਾ ਅੱਖਾਂ ਵਿੱਚ ਮਿੱਟੀ ਪਾਉਣ ਦੇ ਬਰਾਬਰ ਹੈ ਸਰਕਾਰ ਆਪਣੀ ਜਿੰਮੇਵਾਰੀ ਨਿਭਾਉਣ ਵਿੱਚ ਫੇਲ ਸਾਬਤ ਹੋਈ ਜੇ ਕਰ ਸਰਕਾਰ ਵੱਲੋਂ ਲੋਕਾਂ ਉਤੇ ਗੁੰਡਾਗਰਦੀ ਅਤਿਆਚਾਰ ਭੇਦਭਾਵ ਬੰਦ ਨਾ ਹੋਇਆ ਤਾਂ ਬਹਜਨ ਸਮਾਜ ਪਾਰਟੀ ਪੰਜਾਬ ਵਿੱਚ ਬਹੁਤ ਵੱਡਾ ਅੰਦੋਲਨ ਛੇੜ ਦੇਵੇ ਗੀ ਜਿਸਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ ਇਸ ਮੌਕੇ ਸਿੰਦਾ ਚਾਨੀਆਂ ਰਾਮਦਾਸ ਸਰਪੰਚ ਮਾਉਵਾਲ ਸਤਪਾਲ ਸੰਮਤੀ ਮੈਂਬਰ ਚਰਨਜੀਤ ਬਜੂਹੇ ਸੰਮਤੀ ਮੈਂਬਰ ਸੁਰਿੰਦਰ ਸੂੰਨੜ ਰਾਣਾ ਤੱਲਵਣ ਵਿਜੈ ਮਡਾਸ ਸੁਰਖਰੂ ਚੁੰਬਰ ਹਰਬੰਸ ਲਾਲੀ ਸੁੱਖਾ ਮਾਹੂੰਵਾਲ ਮੰਗਤ ਸਿੰਘ ਮੈਟੀ ਮਾਸਟਰ ਗੁਰਦੇਵ ਬੀਰ ਪਿੰਡ ਨਛੱਤਰ ਸਿੰਘ ਬਿੱਟੂ ਮਨਜੀਤ ਸਿਧਵਾਂ ਸਟੇਸ਼ਨ ਰਵੀ ਬੋਪਾਰਾਏ ਬੱਬੂ ਬਾਠ ਕਲਾ ਕੁਲਵਿੰਦਰ ਸੁੰਮਨ ਦਰਸ਼ਨ ਮੈਹਿਮੀ ਪਾਲ ਕੈਲੇ ਸਨਦੀਪ ਕਰੜਾ ਜਰਨੈਲ ਸਾਬਕਾ ਸਰਪੰਚ ਨਵਾਂ ਪਿੰਡ ਸੌਕੀਆ ਤਰਸੇਮ ਚੁੰਬਰ ਹਾਜ਼ਰ ਸਨ

Leave a Reply

Your email address will not be published. Required fields are marked *