RNI NEWS-ਬਸਪਾ ਨੂੰ ਖਤਮ ਕਰਨ ਦੀਆਂ ਗੱਲਾਂ ਕਰਨ ਵਾਲੇ ਸਮਝੋਤੇ ਲਈ ਮਿਨਤਾਂ ਕਰਦੇ ਹਨ – ਮਲਕੀਤ ਚੁੰਬਰ


RNI NEWS-ਬਸਪਾ ਨੂੰ ਖਤਮ ਕਰਨ ਦੀਆਂ ਗੱਲਾਂ ਕਰਨ ਵਾਲੇ ਸਮਝੋਤੇ ਲਈ ਮਿਨਤਾਂ ਕਰਦੇ ਹਨ – ਮਲਕੀਤ ਚੁੰਬਰ

ਨਕੋਦਰ – ਸੁਖਵਿੰਦਰ ਸੋਹਲ/ਬਲਜੀਤ ਕੌਰ 

ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਨਕੋਦਰ ਦੇ ਸਾਬਕਾ ਪ੍ਰਧਾਨ ਮਲਕੀਤ ਚੁੰਬਰ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਨੂੰ ਖਤਮ ਕਰਨ ਦੀਆਂ ਗੱਲਾਂ ਕਰਨ ਵਾਲਾ ਅਕਾਲੀ ਦਲ ਬਾਦਲ ਅੱਜ ਬਹੁਜਨ ਸਮਾਜ ਪਾਰਟੀ ਨਾਲ 2022 ਵਿੱਚ ਸਮਝੋਤਾ ਕਰਨ ਲਈ ਵਾਰ ਵਾਰ ਅਖ਼ਬਾਰਾਂ ਵਿੱਚ ਖਬਰਾਂ ਲਗਾ ਕੇ ਮਿਨਤਾਂ ਕਰਦਾ ਨਜ਼ਰ ਆ ਰਿਹਾ ਹੈ ਕਿਉਂਕਿ ਬਹੁਜਨ ਸਮਾਜ ਪਾਰਟੀ ਨੂੰ ਦੂਰ ਅੰਦੇਸ਼ੀ ਸੋਚ ਵਾਲੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਦੇ ਪਾਰਟੀ ਪ੍ਰਤੀ ਲਗਨ ਨੇ ਪੂਰੇ ਪੰਜਾਬ ਨੂੰ ਨੀਲੇ ਨੀਲੇ ਰੰਗ ਵਿੱਚ ਰੰਗ ਰੱਖਿਆ ਹੈ ਅਕਾਲੀ ਦਲ ਨੂੰ ਆਪਣੀ ਜ਼ਮੀਨ ਖਿਸਕਦੀ ਦੇਖ ਬਹੁਜਨ ਸਮਾਜ ਪਾਰਟੀ ਦੀ ਯਾਦ ਆ ਰਹੀ ਹੈ ਜਿਸ ਪਾਰਟੀ ਦੇ ਸੰਸਥਾਪਕ ਸਾਹਿਬ ਕਾਸ਼ੀ ਰਾਮ ਜੀ ਨੂੰ ਧੋਕਾ ਦਿੱਤਾ ਸੀ ਅੱਜ ਉਸ ਰਹਿਬਰ ਦੇ ਮਿਸ਼ਨ ਦੀ ਯਾਦ ਸਤਾਉਣ ਲੱਗੀ ਮਲਕੀਤ ਚੁੰਬਰ ਨੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ ਫਿਰ ਧੋਖਾ ਨਾ ਖਾ ਜਾਇਓ ਕਾਂਗਰਸ ਅਕਾਲੀ ਭਾਜਪਾ ਆਪ ਸਭ ਨੂੰ ਦੇਖ ਲਿਆ ਹੈ ਇਸ ਵਾਰ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾ ਕੇ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਨੂੰ ਪੰਜਾਬ ਦੀ ਵਾਗਡੋਰ ਸੰਭਾਲ ਕੇ ਦੇਖੋ ਸਰਕਾਰ ਕੀ ਹੁੰਦੀ ਹਰ ਜੁਲਮ ਜ਼ਬਰ ਦੇ ਅੱਗੇ ਹੋ ਲੜਾਈ ਲੜੀ ਹੈ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਨੇ ਇਸ ਮੌਕੇ ਉਨ੍ਹਾਂ ਨਾਲ ਤਰਸੇਮ ਚੁੰਬਰ ਮਹਿੰਦਰ ਚੁੰਬਰ ਗੁਰਪ੍ਰੀਤ ਚੁੰਬਰ ਮਹਿੰਦਰ ਕੜੜਾ ਹਰਭਜਨ ਸੁਮਨ ਦਰਸ਼ਨ ਮੈਹਿਮੀ ਸੁੱਖਾ ਨਾਹਰ

Leave a Reply

Your email address will not be published. Required fields are marked *