RNI NEWS-ਬਹੁਜਨ ਸਮਾਜ ਪਾਰਟੀ ਵਿਧਾਨਸਭਾ ਹਲਕਾ ਨਕੋਦਰ ਵਲੋਂ ਰਹਿਬਰਾਂ ਦੇ ਸਨਮਾਨ ਲਈ ਮੰਗ ਪੱਤਰ ਦਿੱਤਾ


RNI NEWS-ਬਹੁਜਨ ਸਮਾਜ ਪਾਰਟੀ ਵਿਧਾਨਸਭਾ ਹਲਕਾ ਨਕੋਦਰ ਵਲੋਂ ਰਹਿਬਰਾਂ ਦੇ ਸਨਮਾਨ ਲਈ ਮੰਗ ਪੱਤਰ ਦਿੱਤਾ

ਨਕੋਦਰ ਸੁਖਵਿੰਦਰ ਸੋਹਲ

20 ਅਕਤੂਬਰ ਅੱਜ ਬਹੁਜਨ ਸਮਾਜ ਪਾਰਟੀ ਵਿਧਾਨਸਭਾ ਹਲਕਾ ਨਕੋਦਰ ਵਲੋਂ ਮਲਕੀਤ ਚੁੰਬਰ ਸਾਬਕਾ ਪ੍ਰਧਾਨ ਦੀ ਅਗਵਾਈ ਵਿੱਚ ਈ ਓ ਸਾਹਿਬ ਨੂੰ ਆਪਣੇ ਮਹਾਨ ਰਹਿਬਰਾ ਦੇ ਨਾਮ ਨਾਲ ਬਣੇ 2 ਚੌਕਾਂ ਦੀ ਮਾੜੀ ਹਾਲਤ ਨੂੰ ਦੇਖਦਿਆਂ ਅੱਜ ਬਹੁਜਨ ਸਮਾਜ ਪਾਰਟੀ ਦਾ ਵਫਦ ਈ ਓ ਸਾਹਿਬ ਨੂੰ ਮਿਲਿਆ ਅਤੇ ਭਗਵਾਨ ਵਾਲਮੀਕ ਮਾਹਾਰਾਜ ਜੀ ਦੇ ਆ ਰਹੇ ਜਨਮ ਦਿਹਾੜੇ ਨੂੰ ਮੁੱਖ ਰੱਖ ਕੇ ਭਗਵਾਨ ਵਾਲਮੀਕ ਚੌਕ ਅਤੇ ਬਾਬਾ ਸਾਹਿਬ ਅੰਬੇਦਕਰ ਚੌਕ ਨੂੰ ਵਧੀਆ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾਵੇ ਅਗਰ ਰਹਿਬਰਾ ਦੇ ਚੌਕਾਂ ਦੀ ਰੇਖ ਦੇਖ ਸਹੀ ਢੰਗ ਨਾਲ ਨਾ ਕੀਤੀ ਤਾਂ ਬਹੁਜਨ ਸਮਾਜ ਪਾਰਟੀ ਆਪਣੇ ਰਹਿਬਰਾ ਦੇ ਸਨਮਾਨ ਲਈ ਈਓ ਦਫਤਰ ਦਾ ਘਿਰਾਓ ਕਰੇਗੀ ਇਸ ਮੌਕੇ ਉਨ੍ਹਾਂ ਦੇ ਨਾਲ ਡਾਂ ਦਵਿੰਦਰ ਜੱਖੂ, ਵਿਜੈ ਮਡਾਸ,ਮੰਗਤ ਸਿੰਘ ਮੈਟੀ,ਹੁਸਨ ਲਾਲ,ਰਾਮ ਸਰਪੰਚ ਮਾਉਵਾਲ , ਸੰਤੋਖ ਸਿੰਘ ਘਾਰੂ ਹਾਜ਼ਰ ਸਨ

Leave a Reply

Your email address will not be published. Required fields are marked *