RNI NEWS-ਬਿਲਗਾਂ ਪੁਲਿਸ ਵਲੋਂ 5000 ਕਿੱਲੋ ਲਾਹਣ,6 ਡਰੱਮ ਲੋਹੇ ਦੇ ਤੇ 400 ਬੋਤਲਾਂ ਨਜਾਇਜ਼ ਸ਼ਰਾਬ ਸਮੇਤ 4 ਕਾਬੂ
RNI NEWS-ਬਿਲਗਾਂ ਪੁਲਿਸ ਵਲੋਂ 5000 ਕਿੱਲੋ ਲਾਹਣ,6 ਡਰੱਮ ਲੋਹੇ ਦੇ ਤੇ 400 ਬੋਤਲਾਂ ਨਜਾਇਜ਼ ਸ਼ਰਾਬ ਸਮੇਤ 4 ਕਾਬੂ
ਨੂਰਮਹਿਲ 6 ਜਨਵਰੀ (ਰਾਮ ਮੂਰਤੀ ਕੋਟੀਆ)
ਬਿਲਗਾਂ ਪੁਲਿਸ ਨੇ ਪੰਜ ਹਜਾਰ ਕਿੱਲੋ ਲਾਹਣ,6 ਡਰੱਮ ਲੋਹੇ ਦੇ ਅਤੇ 400 ਬੋਤਲਾਂ ਨਜਾਇਜ਼ ਸ਼ਰਾਬ ਫੜਨ ਞਿੱਚ ਸਫਲਤਾ ਹਾਸਲ ਕੀਤੀ ਜਾਨਕਾਰੀ ਦਿੰਦਿਆਂ ਦਾਣਾਂ ਮੁੱਖੀ ਸਿਕੱਦਰ ਸਿੰਘ ਵਿਰਕ ਨੇ ਦੱਸਿਆ ਕਿ ਪੁਲਿਸ ਪਾਰਟੀ ਦੁਰਾਨੇ ਗਸਤ ਜਾ ਸੀ ਕਿਸੇ ਖਾਸ ਮੁਖਬਰ ਨੇ ਦੱਸਿਆ ਕਿ ਸਤਲੁਜ ਦਰਿਅ ਦੇ ਏਰੀਏ ਵਿੱਚ ਲੰਮੇ ਸਮੇਂ ਤੋਂ ਨਜਾਇਜ਼ ਸ਼ਰਾਬ ਦੀ ਕਸੀਦ ਕਰਕੇ ਵੇਚਨ ਦਾ ਧੰਦਾ ਚਲ ਰਿਹਾ ਹੈ ਪੁਲਿਸ ਪਾਰਟੀ ਅਤੇ ਐਕਸਾਈਜ਼ ਇੰਸਪੈਕਟਰ ਸੁਖਵਿੰਦਰ ਸਿੰਘ ਮਸਤ ਨੇ ਪਿੰਡ ਭੋਡੇ ਦਰਿਅ ਦੇ ਕੰਡੇ ਤੇ ਛਾਪੇਮਾਰੀ ਕੀਤੀ ਤਾ ਮੌਕੇ ਤੋ ਪੰਜ ਹਜਾਰ ਕਿੱਲੋ ਲਾਹਣ, 6 ਡਰੱਮ ਲੋਹੇ ਦੇ ਅਤੇ ਟਿਊਬਾਂ ਵਿੱਚੋ 400 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਹੋਈ ਮੌਕੇ ਤੋ ਫੜੇ ਗਏ ਞਿਆਕਤੀ ਦੀ ਪਛਾਣ ਸੁੱਖੀ ਪੁੱਤਰ ਜਸਵਰਨ ਸਿੰਘ,ਹਰਜਿੰਦਰ ਸਿੰਘ ਪੁੱਤਰ ਲਾਢੂ ਪਰਮਜੀਤ ਉਰਫ ਪੰਮਾ ਪੁੱਤਰ ਲਾਢੂ,ਗੁਰਮੀਤ ਉਰਫ ਦੀਪੀ ਪੁੱਤਰ ਹਜੂਰੀ ਨਿਰਮਲ ਪੁੱਤਰ ਰਤਨ ਸਿੰਘ ਸਾਰੇ ਵਾਸੀ ਪਿੰਡ ਭੋਡੇ ਥਾਣਾ ਬਿਲਗਾਂ ਵਜੋ ਹੋਈ ਹੈ ਬਾਲਗਾਂ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ ਅਲਗੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ