RNI NEWS-ਬੀਤੇ ਦਿਨੀਂ 20 ਸਾਲਾ ਲੜਕੇ ਗੋਰਵ ਦੀ ਕੋਰੋਨਾ ਰਿਪੋਰਟ ਪਾਜਟਿਞ ਹੋਣ ਤੇ ਪਰਿਵਾਰ ਦੇ 23 ਮੈਂਬਰਾਂ ਦੇ ਕੋਰੋਨਾ ਟੈੱਸਟ ਲਏ ਗਏ


RNI NEWS-ਬੀਤੇ ਦਿਨੀਂ 20 ਸਾਲਾ ਲੜਕੇ ਗੋਰਵ ਦੀ ਕੋਰੋਨਾ ਰਿਪੋਰਟ ਪਾਜਟਿਞ ਹੋਣ ਤੇ ਪਰਿਵਾਰ ਦੇ 23 ਮੈਂਬਰਾਂ ਦੇ ਕੋਰੋਨਾ ਟੈੱਸਟ ਲਏ ਗਏ

ਨੂਰਮਹਿਲ 29 ਜੁਲਾਈ (ਰਾਮ ਮੂਰਤੀ)

ਇਥੋਂ ਦੇ ਨਜਦੀਕੀ ਪਿੰਡ ਪੁਆਦੜਾ ਵਿਖੇ ਬੀਤੇ ਦਿਨ 20 ਸਾਲਾ ਲੜਕੇ ਗੋਰਵ ਦੀ ਕੋਰੋਨਾ ਟੈਸਟ ਰਿਪੋਰਟ ਪਾਜਟਿਞ ਆਈ ਜਿਸ ਨੂੰ ਬੀਤੇ ਦਿਨ ਮੈਮੋਰੀਅਲ ਸਕੂਲ ਜਲੰਧਰ ਵਿਖੇ ਭੇਜ ਦਿੱਤਾ ਗਿਆ ਹੈ ਜਾਣਕਾਰੀ ਦਿੰਦਿਆਂ ਕਾਰਜਕਾਰੀ ਐਸ ਐਮ ਓ ਕਸ਼ਮੀਰੀ ਲਾਲ ਬਿਲਗਾਂ ਤੇ ਡਾਕਟਰ ਸ਼ੁਸੀਲ ਕੁਮਾਰ ਨੇ ਦੱਸਿਆ ਕਿ ਅੱਜ ਗੋਰਵ ਦੇ ਪਰੀਞਾਰ 23 ਮੈਬਰਾਂ ਦੇ ਕੋਰੋਨਾ ਟੈਸਟ ਕੀਤੇ ਗਏ ਹਨ ਇਸ ਤਰਾਂ ਪਿੰਡ ਸ਼ਮਸ਼ਾਬਾਦ 33 ਵਿਆਕਤੀ ਦੇ ਕੋਰੋਨਾ ਟੈਸਟ ਕੀਤੇ ਗਏ ਹਨ ਜਿਨਾਂ ਦੀ ਰਿਪੋਰਟ ਤਿੰਨ ਦਿਨਾਂ ਬਾਦ ਆਵੇਗੀ ਐਸ ਐਮ ਓ ਕਸ਼ਮੀਰੀ ਲਾਲ ਬਿਲਗਾਂ ਬੋਲਦਿਆਂ ਕਿਹਾ ਸਰਕਾਰੀ ਹਸਪਤਾਲਾਂ ਵਿੱਚ ਕੋਰੋਨਾ ਟੈਸਟ ਫ੍ਰੀ ਕੀਤੇ ਜਾਦੇ ਹਨ ਬਿਨਾਂ ਕਿਸੇ ਡਰ ਤੋ ਹਸਪਤਾਲ ਵਿੱਚ ਆ ਕੇ ਆਪਣਾਂ ਕੋਰੋਨਾ ਟੈਸਟ ਫ੍ਰੀ ਕਰਵਾਓ ਤਾ ਜੋ ਇਸ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕੇ ਇਸ ਸਮੇ ਐਸ ਐਮ ਓ ਕਸ਼ਮੀਰੀ ਲਾਲ ਬਿਲਗਾਂ,ਡਾਕਟਰ ਸ਼ੁਸੀਲ ਕੁਮਾਰ,ਡਾਕਟਰ ਗੋਰਵ ਸੀ,ਐਚ,ਓ,ਹਾਜਰ ਸਨ ।

Leave a Reply

Your email address will not be published. Required fields are marked *