RNI NEWS-ਬੀਤੇ ਵੀਰਵਾਰ ਨਕੋਦਰ ਤੋਂ ਜੰਡਿਅਾਲਾ ਰੋਡ ਤੇ ਕਾਰ ਅਤੇ ਮੋਟਰਸਾੲੀਕਲ ਦੀ ਅਾਹਮੋ-ਸਾਹਮਣੇ ਟਕਰ,ਮਾਂ-ਪੁਤ ਦੀ ਮੌਤ


RNI NEWS-ਬੀਤੇ ਵੀਰਵਾਰ ਨਕੋਦਰ ਤੋਂ ਜੰਡਿਅਾਲਾ ਰੋਡ ਤੇ ਕਾਰ ਅਤੇ ਮੋਟਰਸਾੲੀਕਲ ਦੀ ਅਾਹਮੋ-ਸਾਹਮਣੇ ਟਕਰ,ਮਾਂ-ਪੁਤ ਦੀ ਮੌਤ

ਨਕੋਦਰ (ਸੁਖਵਿੰਦਰ ਸੋਹਲ/ਸਰਬਜੀਤ ਸਿੰਘ) ਬੀਤੇ ਵੀਰਵਾਰ ਨਕੋਦਰ ਤੋਂ ਜੰਡਿਅਾਲਾ ਰੋਡ ਤੇ ਧਾਲ਼ੀਵਾਲ਼ ਅਤੇ ਸਰੀਂਹ ਵਿਚਕਾਰ ਕਾਰ ਅਤੇ ਮੋਟਰਸਾੲੀਕਲ ਦੀ ਅਾਹਮੋ-ਸਾਹਮਣੇ ਟਕਰ ਹੋ ਗੲੀ ਟਕਰ ਅੈਨੀ ਭਿਅਾਨਕ ਸੀ ਕਿ ਕਾਰ ਅਤੇ ਮੋਟਰਸਾੲੀਕਲ ਨੂੰ ਅਗ ਲਗ ਗੲੀ ਮੌਕੇ ਤੇ ਥਾਣਾ ਸ਼ੰਕਰ ੲਿੰਨਚਾਰਜ ੲੇਅੈਸਅਾੲੀ ਗੁਰਨਾਮ ਸਿੰਘ ਨੇ ਜਾਣਕਾਰੀ ਦਿੰਦਿਅਾਂ ਕਿਹਾ ਕਿ ਨਕੋਦਰ ਵਲੋਂ ਜੰਡਿਅਾਲਾ ਜਾ ਰਹੀ ਸਵਿਫਟ ਕਾਰ ਦੀ ਅਤੇ ਜੰਡਿਅਾਲਾ ਵਲੋਂ ਨਕੋਦਰ ਅਾ ਰਹੇ ਮੋਟਰਸਾੲੀਕਲ ਦੀ ਅਾਹਮੋ-ਸਾਹਮਣੇ ਟਕਰ ਹੋ ਗੲੀ ਜਿਸ ਵਿਚ ਜੰਡਿਅਾਲਾ ਵਲੋਂ ਅਾ ਰਹੇ ਮੋਟਰਸਾੲੀਕਲ ਸਵਾਰ ਪ੍ਰਮਜੀਤ ਕੌਰ ਅਤੇ ਗਗਨਦੀਪ ਵਾਸੀ ਸਮਰਾੲੇ ਬੁਰੀ ਤਰਾਂ ਜਖਮੀ ਹੋ ਗੲੇ ਜਦਕਿ ਪ੍ਰਮਜੀਤ ਦੀ ਮੌਕੇ ਤੇ ਮੌਤ ਹੋ ਅਤੇ ਗਗਨਦੀਪ ਨੂੰ ਘੰਬੀਰ ਹਾਲਤ ਵਿਚ ਸ਼ੰਕਰ ਸਿਵਲ ਹਸਪਤਾਲ ਦਾਖਲ਼ ਕਰਵਾੲਿਅਾ ਗਿਅਾ ਪਰ ਹਾਲਤ ਨੂੰ ਘੰਭੀਰ ਦੇਖਦਿਅਾਂ ਸਿਵਲ ਹਸਪਤਾਲ ਜਲੰਧਰ ਰੈਫਰ ਕੀਤਾ ਗਿਅਾ ਜਿਥੇ ਜਖਮਾਂ ਦੀ ਤਾਬ ਨਾ ਝਲ਼ਦਿਅਾਂ ਗਗਨਦੀਪ ਦੀ ਵੀ ਮੌਤ ਹੋ ਗੲੀ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਅਾ ਹੈ ਜਿਸ ਖਿਲਾਫ ਪੁਲਿਸ ਕਾਰਵਾੲੀ ਕੀਤੀ ਜਾ ਰਹੀ ਹੈ

Leave a Reply

Your email address will not be published. Required fields are marked *