RNI NEWS-ਭਠਿੰਡਾ ਦਾ ਸੰਨੀ ਹਿੰਦੁਸਤਾਨੀ ਇੰਡੀਅਨ ਆਈਡਲ ਸ਼ੋਅ ਜਿੱਤਿਅਾ 


RNI NEWS-ਭਠਿੰਡਾ ਦਾ ਸੰਨੀ ਹਿੰਦੁਸਤਾਨੀ ਇੰਡੀਅਨ ਆਈਡਲ ਸ਼ੋਅ ਜਿੱਤਿਅਾ 

RNI NEWS INTERNATIONAL DESK

ਇੰਡੀਅਨ ਆਈਡਲ 11 ਦਾ ਫਾਈਨਲ ਐਤਵਾਰ ਰਾਤ ਨੂੰ ਹੋਇਆ ਜਿਸ ਵਿੱਚ ਬਠਿੰਡਾ ਦਾ ਸੰਨੀ ਹਿੰਦੁਸਤਾਨੀ ਨੂੰ ਜੇਤੂ ਐਲਾਨਿਆ ਗਿਆ ਸਨੀ ਨੂੰ ਇੰਡੀਅਨ ਆਈਡਲ -11 ਟਰਾਫੀ ਦੇ ਨਾਲ 25 ਲੱਖ ਰੁਪਏ ਦਾ ਇਨਾਮ ਮਿਲਿਆ ਰਨਰਅਪ ਨੂੰ 5-5 ਲੱਖ ਰੁਪਏ ਦਿੱਤੇ ਗਏ ਪਹਿਲਾ ਉਪ ਜੇਤੂ ਰੋਹਿਤ ਰਾਉਤ ਅਤੇ ਦੂਜੀ ਉਪ ਜੇਤੂ ਓਨਕਾਨਾ ਮੁਖਰਜੀ। ਤੀਜੇ ਅਤੇ ਚੌਥੇ ਉਪ ਜੇਤੂ ਅਦਰਿਜ ਘੋਸ਼ ਅਤੇ ਰਿਧਮ ਕਲਿਆਣ ਰਹੇ ਆਯੁਸ਼ਮਾਨ ਖੁਰਾਨਾ ਆਪਣੀ ਫਿਲਮ ਦੀ ਪ੍ਰਮੋਸ਼ਨ ਕਰਨ ਲਈ ਫਿਲਮ ਦੀ ਸਟਾਰ ਕਾਸਟ ਨਾਲ ਫਾਈਨਲ ਵਿੱਚ ਪਹੁੰਚਿਅਾ ਇਸ ਦੌਰਾਨ ਉਨ੍ਹਾਂ ਕਿਹਾ ਕਿ ਜਿਹੜਾ ਵੀ ਵਿਅਕਤੀ ਇੰਡੀਅਨ ਆਈਡਲ 11 ਦਾ ਜੇਤੂ ਹੋਵੇਗਾ ਉਸ ਨੂੰ ਅਗਲੀ ਟੀ-ਸੀਰੀਜ਼ ਫਿਲਮ ਵਿਚ ਗਾਉਣ ਦਾ ਮੌਕਾ ਮਿਲੇਗਾ ਜਿਕਰਯੋਗ ਹੈ ਕਿ ਸੰਨੀ ਨੇ ਵਿਜੇਤਾ ਬਣਨ ਤੋਂ ਪਹਿਲਾਂ ਇਮਰਾਨ ਹਾਸ਼ਮੀ ਦੀ ਫਿਲਮ ਦਿ ਬਾਡੀ ਅਤੇ ਕੰਗਣਾ ਰਨੋਤ ਦੀ ਫਿਲਮ ਪੰਗਾ ‘ਚ ਗੀਤ ਗਾਏ ਹਨ

 

Leave a Reply

Your email address will not be published. Required fields are marked *