RNI NEWS-ਭੈਣ ਕੁਮਾਰੀ ਮਾਇਆਵਤੀ ਜੀ ਦਾ ਜਨਮ ਦਿਨ ਮਨਾਇਆ ਗਿਆ – ਮਲਕੀਤ ਚੁੰਬਰ


RNI NEWS-ਭੈਣ ਕੁਮਾਰੀ ਮਾਇਆਵਤੀ ਜੀ ਦਾ ਜਨਮ ਦਿਨ ਮਨਾਇਆ ਗਿਆ – ਮਲਕੀਤ ਚੁੰਬਰ

ਨਕੋਦਰ ਸੁਖਵਿੰਦਰ ਸੋਹਲ/ਬਲਜੀਤ ਕੌਰ 

ਬਹੁਜਨ ਸਮਾਜ ਪਾਰਟੀ ਦੇ ਸਾਬਕਾ ਪ੍ਰਧਾਨ ਮਲਕੀਤ ਚੁੰਬਰ ਨੇ ਦੱਸਿਆ ਕਿ ਅੱਜ 15 ਜਨਵਰੀ ਨੂੰ ਨਵਾਂ ਪਿੰਡ ਸ਼ੌਕੀਆ ਵਿਖੇ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਉਤੱਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਭੈਣ ਕੁਮਾਰੀ ਮਾਇਆਵਤੀ ਜੀ ਦਾ ਜਨਮ ਦਿਨ ਸਤਿਗੁਰ ਰਵਿਦਾਸ ਧਾਮ ਵਿਖੇ ਮਨਾਇਆ ਗਿਆ ਇਸ ਮੌਕੇ ਬਸਪਾ ਆਗੂ ਦਰਸ਼ਨ ਮੈਹਿਮੀ ਦੇ ਪੋਤੇ ਕਾਰਤਿਕ ਮੈਹਿਮੀ ਦਾ ਵੀ ਜਨਮ ਦਿਨ ਮਨਾਇਆ ਗਿਆ

ਇਸ ਖੁਸ਼ੀ ਮੋਕੇ ਮਲਕੀਤ ਚੁੰਬਰ,ਦਰਸ਼ਨ ਮੈਹਿਮੀ,ਪਾਲ ਕੈਲੇ,ਤਰਸੇਮ ਚੁੰਬਰ,ਗਿਆਨ ਚੰਦ,ਜਰਨੈਲ ਚੰਦ,ਗੁਰਪ੍ਰੀਤ ਚੁੰਬਰ,ਜੋਗਿੰਦਰ ਸਿੰਘ ਸੁੱਚਾ ਰਾਮ,ਸੁਖਵਿੰਦਰ ਪਾਲ ਨਾਹਰ,ਸਖੀ ਰਾਮ ਮੈਹਿਮੀ,ਸੋਮ ਨਾਥ ਕਮਲ ਦਾਦਰਾ,ਪ੍ਰਵੀਨ ਕੌਰ,ਗੀਤੂ ਬਾਲਾ,ਸੋਨੂੰ ਦੀਪਕ,ਮਨੀਸ਼,ਰੀਤੂ ਬਾਲਾ,ਕੁਲਵਿੰਦਰ ਕੌਰ,ਰੀਣਾ ਰਾਣੀ,ਨਿਰਮਲਾ ਦੇਵੀ,ਬਖਸ਼ੋ,ਸਰਬਜੀਤ ਕੁਮਾਰੀ,ਰਣਜੀਤ ਕੌਰ ਅਤੇ ਪਿੰਡ ਵਾਸੀ ਭਾਰੀ ਗਿਣਤੀ ਵਿੱਚ ਇੱਕਠੇ ਹੋਏ ਅਤੇ ਭੈਣ ਕੁਮਾਰੀ ਮਾਇਆਵਤੀ ਜੀ ਤੇ ਕਾਰਤਿਕ ਮੈਹਿਮੀ ਦੀ ਲੰਬੀ ਉਮਰ ਦੀ ਅਰਦਾਸ ਕੀਤੀ ਗਈ

Leave a Reply

Your email address will not be published. Required fields are marked *