RNI NEWS-ਮਹਿਮਹਿਤਪੁਰਤਪੁਰ ਪੁਲਿਸ ਨੇ ਨਸ਼ੀਲੇ ਪਦਾਰਥਾਂ ਸਮੇਤ ਦੋ ਵਿਅਾਕਤੀਅਾਂ ਨੂੰ ਕਾਬੂ ਕੀਤਾ


RNI NEWS-ਮਹਿਮਹਿਤਪੁਰਤਪੁਰ ਪੁਲਿਸ ਨੇ ਨਸ਼ੀਲੇ ਪਦਾਰਥਾਂ ਸਮੇਤ ਦੋ ਵਿਅਾਕਤੀਅਾਂ ਨੂੰ ਕਾਬੂ ਕੀਤਾ

ਮਹਿਤਪੁਰ – ਸੁਖਵਿੰਦਰ ਸੋਹਲ,ਨਵਜੋਤ

ਮਹਿਤਪੁਰ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਸਮੇਤ ਦੋ ਵਿਅਾਕਤੀਅਾਂ ਨੂੰ ਕਾਬੂ ਕੀਤਾ ਗਿਅਾ ਹੈ ਅੈਸਅੈਚੳ ਮਹਿਤਪੁਰ ਲਖਵੀਰ ਸਿੰਘ ਦੀ ਅਗਵਾੲੀ ਵਿਚ ਅੈਸ ਅਾੲੀ ਜੀਤ ਸਿੰਘ ਨੇ ਦੌਰਾਨੇ ਗਸ਼ਤ ਕੁਲਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਧਰਮੇ ਦੀਅਾਂ ਛੰਨਾਂ ਪਾਸੋਂ 13 ਨਸ਼ੇ ਦੇ ਟੀਕੇ,ਸਿਕੰਦਰ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਵੇਹਰਾਂ ਕੋਲੋਂ 7000 ਨਸ਼ੇ ਦੀਅਾਂ ਗੋਲੀਅਾਂ ਬ੍ਰਾਮਦ ਕੀਤੀਅਾਂ ਹਨ ਦੋਸ਼ੀਅਾਂ ਖ਼ਿਲਾਫ ਡਰਗ ਅੈਕਟ ਤਹਿਤ ਮੁਕਦਮਾ ਦਰਜ ਕਰਕੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਅਾ ਹੈ

Leave a Reply

Your email address will not be published. Required fields are marked *