RNI NEWS-ਮੈਡੀਕਲ ਹਾਲ ਦਾ ਉਦਘਾਟਨ ਸਰਪੰਚ ਰਾਜਾ, ਚੇਅਰਮੈਨ ਰਾਜ ਕੁਮਾਰ ਤੇ ਕੌਸਲਰ ਪ੍ਰਿੰਸ ਨੇ ਸਾਝੇ ਤੋਰ ਤੇ ਕੀਤਾ


RNI NEWS-ਮੈਡੀਕਲ ਹਾਲ ਦਾ ਉਦਘਾਟਨ ਸਰਪੰਚ ਰਾਜਾ, ਚੇਅਰਮੈਨ ਰਾਜ ਕੁਮਾਰ ਤੇ ਕੌਸਲਰ ਪ੍ਰਿੰਸ ਨੇ ਸਾਝੇ ਤੋਰ ਤੇ ਕੀਤਾ

ਕਰਤਾਰਪੁਰ 1 ਅਪ੍ਰੈਲ (ਰਾਜੇਸ਼ ਮਿੱਕੀ) ਪੱਤਰਕਾਰ ਜਸਵੰਤ ਵਰਮਾ ਦੇ ਪੁੱਤਰ ਨਿਸ਼ਾਂਤ ਵਰਮਾ ਨੇ ਪਿੰਡ ਦਿਆਲਪੁਰ ਵਿਖੇ ਨਵਾਂ ਵਰਮਾ ਮੈਡੀਕਲ ਖੋਲ੍ਹਿਆ ਜਿਸ ਦਾ ਉਦਘਾਟਨ ਪਿੰਡ ਦੇ ਸਰਪੰਚ ਹਰਜਿੰਦਰ ਸਿੰਘ ਰਾਜਾ, ਚੇਅਰਮੈਨ ਮਾਰਕੀਟ ਕਮੇਟੀ ਜਲੰਧਰ ਰਾਜ ਕੁਮਾਰ ਅਰੋੜਾ, ਕੌਸਲਰ ਪ੍ਰਿੰਸ ਅਰੋੜਾ ਨੇ ਸਾਂਝੇ ਤੋਰ ਤੇ ਰਿਬਨ ਕੱਟ ਕੇ ਕੀਤਾ ਇਸ ਮੌਕੇ ਗੁਰਦੁਆਰਾ ਬੀਬੀ ਭਾਨੀ ਜੀ ਦੇ ਹੈਂਡ ਗ੍ਰੰਥੀ ਨੇ ਪਹਿਲਾਂ ਆਨੰਦ ਸਾਹਿਬ ਜੀ ਦਾ ਪਾਠ ਕੀਤਾ ਉਪਰੰਤ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਵਰਤਾਇਆ ਗਿਆ

ਇਸ ਮੌਕੇ ਪੱਤਰਕਾਰ ਦੀਪਕ ਕੁਮਾਰ, ਪੱਤਰਕਾਰ ਭਜਨ ਸਿੰਘ ਧੀਰਪੁਰ,ਸਿਟੀ ਕਾਂਗਰਸ ਪ੍ਰਧਾਨ ਵੇਦ ਪ੍ਰਕਾਸ਼,ਅਸ਼ੋਕ ਮੱਟੂ,ਹੀਰਾ ਲਾਲ ਖੋਸਲਾ,ਮਨਮੋਹਨ ਭਾਗੀ,ਦਲਵੀਰ ਸਿੰਘ ਹਸਨ ਮੁੰਡਾ, ਮਨੋਹਰ ਸਿੰਘ, ਦਲਵਿੰਦਰ ਦਿਆਲਪਰੀ ,ਪੰਚ ਅਸ਼ਵਨੀ ਸੇਠ, ਭਾਜਪਾ ਨੇਤਾ ਪਵਨ ਮਰਵਾਹਾ, ਅਸ਼ੋਕ ਬਿੱਟੂ ,ਵਰਿੰਦਰ ਆਨੰਦ,ਨੀਰਜ ਅਰੋੜਾ, ਡਾਕਟਰ ਰਾਜੀਵ ਸ਼ਰਮਾ, ਮੰਯਕ ਗੁਪਤਾ, ਸੁਮਿਤ ਸਹਿਗਲ, ਚਰਨਜੀਤ, ਪ੍ਰਵੀਨ ਸਹਿਗਲ, ਦਿਨੇਸ਼ ਕੁਮਾਰ ,ਨਰੋਤਮ ਕਾਂਤ ਸ਼ਰਮਾ, ਦਿਨਕਰ, ਨਿਤੇਸ਼, ਰੋਹਿਤ, ਜਗਜੀਤ ਸਿੰਘ, ਅਵਤਾਰ ਸਿੰਘ ਸ਼ਾਹ, ਹੈਰਿਨ , ਵੀਨੀਤ,ਗੁਰਪ੍ਰੀਤ ਸਿੰਘ,ਅਮਿਤ ਕੁਮਾਰ, ਹਰਸ਼ ਵਰਮਾ,ਗਗਨਦੀਪ ਪੂਰੇਵਾਲ, ਦਿਲਪ੍ਰੀਤ, ਦਾਨੀਸ਼,ਪੂਨਮ ਸ਼ਰਮਾ ਬਬਲੀ, ਬਲਵਿੰਦਰ ਕੋਰ,ਰਜਨੀ ਸ਼ਰਮਾ, ਜੋਤੀ ਸਹਿਗਲ, ਮੋਨਿਕਾ ਸਹਿਗਲ, ਪੁਸ਼ਪਾ ਵਰਮਾ, ਨਿਸ਼ਾ ਵਰਮਾ, ਊਸ਼ਾ ਵਰਮਾ, ਉਦਵਿਤਾ ਸਹਿਗਲ,ਆਦਿ ਪਤਵੰਤੇ ਸੱਜਣ ਹਾਜਰ ਸੀ

Leave a Reply

Your email address will not be published. Required fields are marked *