RNI NEWS-ਮੋਦੀ ਸਰਕਾਰ ਦੇ ਕਾਲੇ ਕਾਨੂੰਨ ਖਿਲਾਫ ਕਿਸਾਨਾ ਵੱਲੋ ਪੰਜਾਬ ਦੀਆ ਸੜਕਾਂ ਉੱਪਰ ਲੱਗੇ ਧਰਨੇ


RNI NEWS-ਮੋਦੀ ਸਰਕਾਰ ਦੇ ਕਾਲੇ ਕਾਨੂੰਨ ਖਿਲਾਫ ਕਿਸਾਨਾ ਵੱਲੋ ਪੰਜਾਬ ਦੀਆ ਸੜਕਾਂ ਉੱਪਰ ਲੱਗੇ ਧਰਨੇ

ਮੱਲੀਆਂ ਕਲੵਾਂ ਆਗਿਆਕਾਰ ਸਿੰਘ ਔਜਲਾ

ਅੱਜ ਇਥੇ ਮੱਲਿਆ ਕਲੵਾਂ ਨਜ਼ਦੀਕ ਪਿੰਡ ਕੰਗ ਸਾਹਬੂ ਰੋਡ ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋ ਖੇਤੀ ਕਾਨੂੰਨਾ ਖਿਲਾਫ ਕੀਤੇ ਚੱਕਾ ਜਾਮ ਨੂੰ ਭਰਵਾ ਹੁੰਗਾਰਾ ਮਿਲਿਆ ਹੈ ਪੰਜਾਬ ਦੀਆ 251 ਜਥੇਬੰਦੀਆ ਵੱਲੋ ਰਾਜ ਭਰ ਚ 200 ਤੋ ਵਧੇਰੇ ਥਾਵਾ ਉੱਪਰ ਲੱਗੇ ਧਰਨਿਆ ਵਿੱਚ ਕਿਸਾਨਾ ਨੇ ਵੱਧ ਤੋ ਵੱਧ ਹਿੱਸਾ ਲਿਆ ਕੱਲ ਕੰਗ ਸਾਹਬੂ ਵਿਖੇ ਲੱਗੇ ਧਰਨੇ ਵਿੱਚ ਅੋਰਤਾ ਅਤੇ ਨੋਜਵਾਨਾ ਨੇ ਵੀ ਵੱਧ ਚੜ ਕੇ ਹਿੱਸਾ ਲਿਆ ਅਤੇ ਲੱਖੋਵਾਲ ਨੇ ਕਿਹਾ ਕਿ ਉਹ ਇਹ ਕਿਸਾਨ ਮਾਰੂ ਬਿੱਲਾ ਨੂੰ ਕਦੇ ਵੀ ਪੰਜਾਬ ਵਿੱਚ ਲਾਗੂ ਨਹੀ ਹੋਣ ਦੇਣਗੇ ਇਸ ਮੋਕੇ ਹਾਜ਼ਰ ਭਾਰਤੀ ਕਿਸਾਨ ਯੂਨੀਅਣ ਲੱਖੋਵਾਲ ਦੇ ਅਹੁਦੇਦਾਰ ਜ਼ਿਲੵਾ ਜਲੰਧਰ ਦੇ ਜਸਵੰਤ ਸਿੰਘ ਸਿੰਘਪੁਰ ਦੋਨਾ ਤੇ ਬਲਾਕ ਪੵਧਾਣ ਸੁੱਖਚੇਨ ਸਿੰਘ ਭੰਗੂ,ਕੁਲਦੀਪ ਸਿੰਘ ਭੁੱਲਰ,ਮੇਜਰ ਸਿੰਘ ਗੱਲ ਜਿਲੵਾਂ ਜਰਨਲ ਸਕੱਤਰ,ਜੱਗਤਾਰ ਸਿੰਘ ਕੰਗ,ਰੇਸ਼ਮ ਸਿੰਘ ਕੰਗ ਸਾਬਕਾ ਸਰਪੰਚ ,MLA ਨਕੋਦਰ ਗੁਰਪੵਤਾਪ ਸਿੰਘ ਵਡਾਲਾ,ਹਰਰਵੰਲ ਸਿੰਘ ਨੰਬਰਦਾਰ ਸਰਕਲ ਪੵਧਾਣ ਨਕੇਦਰ,ਸੁੱਖਵੀਰ ਸਿੰਘ ਥਿੰਦ,ਹਰਦੇਵ ਸਿੰਘ, ਖੁਸ਼ਵਿੰਦਰ ਸਿੰਘ ਹੇਰ,ਹਰਮਨਪੵੀਤ ਕੋਰ ਕੰਗ,ਮਨਪੵੀਤ ਕੋਰ ਕੰਗ, ਪਰਮਜੀਤ ਸਿੰਘ ਸਾਬਕਾ ਪੵਧਾਣ,ਲਸ਼ਕਰ ਸਿੰਘ ਢਾਡੀ,ਬੂਟਾ ਸਿੰਘ ਖਿਹਰਾ,ਕੇਵਲ ਸਿੰਘ ਰੂਪਾਵਾਲੀ,ਜਗਜੀਤ ਸਿੰਘ ਸੱਮੀਪੁਰ,ਹਰਪੵੀਤ ਸਿੰਘ ਕਲਿਆਨਪੁਰ, ਆਦਿ ਸ਼ਾਮਿਲ ਸਨ

Leave a Reply

Your email address will not be published. Required fields are marked *