RNI NEWS-ਲਾਇਨਸ ਕਲੱਬ ਨਕੋਦਰ ਵਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਵਸ ਮਨਾਇਆ
RNI NEWS-ਲਾਇਨਸ ਕਲੱਬ ਨਕੋਦਰ ਵਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਵਸ ਮਨਾਇਆ
ਨਕੋਦਰ – ਸੁਖਵਿੰਦਰ ਸੋੋੋਹਲ/ਰਵੀ ਸੱਭਰਵਾਲ
ਅੱਜ ਲਾਇਨਸ ਕਲੱਬ ਨਕੋਦਰ ਵਲੋਂ ਦਸ਼ਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਬੜੀ ਸ਼ਰਧਾ ਨਾਲ ਮਨਾਇਆ ਗਿਆਂ ਇਸ ਮੌਕੇ ਗੁਰੂਦੁਆਰਾ ਸਾਹਿਬ ਵਿਚ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਵਿਸ਼ਵ ਸ਼ਾਂਤੀ ਤੇ ਕਿਸਾਨੀ ਮੋਰਚੇ ਦੀ ਸਫਲਤਾ ਦੀ ਅਰਦਾਸ ਕੀਤੀ ਗਈ ਇਸ ਮੌਕੇ ਕਲੱਬ ਪ੍ਰਧਾਨ ਸ਼੍ਰੀ ਰਵਿੰਦਰ ਟੱਕਰ,ਵਿਪਨ ਸ਼ਰਮਾ,ਵਿਸ਼ੂ ਰਿਹਾਨ ਤੇ ਰਾਜਾ ਤੀਰਥ ਪਾਲ,ਕੀਰਤੀ ਉਪਲ ਪਿੰਡ ਦੇ ਸਰਪੰਚ ਸ. ਸਰਬਜੀਤ ਸਿੰਘ ਬਾਠ ਹਾਜਰ ਸਨ ਓਹਨਾ ਨੇ ਸਾਰੇ ਮੈਂਬਰਸ ਦਾ ਧੰਨਵਾਦ ਕੀਤਾ