RNI NEWS-ਵਾਰਡ ਨੂੰ 3 ਦੇ ਨਵੇਂ ਬਣੇ ਐਮਸੀ ਸ਼ਿਵਾਨੀ ਸ਼ਰਮਾ ਵਲੋਂ ਵਾਰਡ ਨੰਬਰ 3 ਚ ਕਰੋਨਾ ਦੇ ਟੀਕੇ ਲਗਾਏ


RNI NEWS-ਵਾਰਡ ਨੂੰ 3 ਦੇ ਨਵੇਂ ਬਣੇ ਐਮਸੀ ਸ਼ਿਵਾਨੀ ਸ਼ਰਮਾ ਵਲੋਂ ਵਾਰਡ ਨੰਬਰ 3 ਚ ਕਰੋਨਾ ਦੇ ਟੀਕੇ ਲਗਾਏ

ਨਕੋਦਰ (ਅਰਵਿੰਦਰ ਚੇਤਨ) ਦੇਸ਼ ਵਿਚ ਕਰੋਨਾ ਵਰਗੀ ਬਿਮਾਰੀ ਦੇ ਚਲਦੇ ਹੋਏ ਸਰਕਾਰ ਵਲੋਂ ਕਰੋਨਾ ਦਾ ਟੀਕਾ ਤਿਆਰ ਕੀਤਾ ਹੈ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈਂ ਟੀਕਾ ਲਗਵਾਉਣ ਲਈ ਤਾ ਕਿ ਇਸ ਨਾ-ਮੁਰਾਦ ਬਿਮਾਰੀ ਨੂੰ ਠਲ ਪਾਈ ਜਾ ਸਕੇ ਇਸੇ ਤਹਿਤ ਨਕੋਦਰ ਵਿਚ ਵਾਰਡ ਨੂੰ 3 ਦੇ ਨਵੇਂ ਬਣੇ ਐਮਸੀ ਸ਼੍ਰੀਮਤੀ ਸ਼ਿਵਾਨੀ ਸ਼ਰਮਾ ਅਪਣੇ ਪਤੀ ਹਰੀਸ਼ ਸ਼ਰਮਾ ਵਲੋਂ (ਸਮਾਜ ਸੇਵਕ) ਆਪਣੀ ਵਾਰਡ ਵਿਚ ਕਰੋਨਾ ਦੇ ਟੀਕੇ ਦੇ ਕੈਂਪ ਲਗਵਾਇਆ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਟੀਕਾਕਰਨ ਅਤੇ ਕਰੋਨਾ ਮਹਾਂਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਇਸ ਮੌਕੇ ਤੇ ਹਰੀਸ਼ ਨੇ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ

Leave a Reply

Your email address will not be published. Required fields are marked *