RNI NEWS-ਵਾਰਡ ਨੰ. 17 ਤੋਂ ਸਰਬ ਸਾਂਝੀ ਉਮੀਦਵਾਰ ਕਿਰਨ ਬੰਗੜ ਵਲੋਂ ਲਗਾਤਾਰ ਨੁੱਕੜ ਮੀਟਿੰਗਾਂ ਜਾਰੀ
RNI NEWS-ਵਾਰਡ ਨੰ. 17 ਤੋਂ ਸਰਬ ਸਾਂਝੀ ਉਮੀਦਵਾਰ ਕਿਰਨ ਬੰਗੜ ਵਲੋਂ ਲਗਾਤਾਰ ਨੁੱਕੜ ਮੀਟਿੰਗਾਂ ਜਾਰੀ
ਨਕੋਦਰ – ਸੁਖਵਿੰਦਰ ਸੋਹਲ/ਬਲਜੀਤ ਕੌਰ
ਵਾਰਡ ਨੰਬਰ 17 ਤੋਂ ਸਰਬ ਸਾਂਝੀ ਉਮੀਦਵਾਰ ਕਿਰਨ ਬੰਗੜ ਵਲੋਂ ਵਾਰਡ ਵਿਚ ਲਗਾਤਾਰ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਸਹਿਜ ਅਤੇ ਨਿੱਘੇ ਸੁਭਾਅ ਦੀ ਮਾਲਕ ਕਿਰਨ ਬੰਗੜ ਜਿਸਦਾ ਕ੍ਰੈਡਿਟ ਉਸਨੂੰ ਬਾਖੂਬੀ ਮਿਲ ਰਿਹਾ ਹੈ ਆਪਣੇ ਵਾਰਡ ਵਿਚ ਬਜੁਰਗ ਅਤੇ ਨੌਜਵਾਨ ਔਰਤ ਵਰਗ ਦਾ ਦਿਲ ਜਿੱਤਣ ਵਿਚ ਕਾਮਯਾਬ ਹੋਈ ਹੈ ਅਤੇ ਨਵੀਂ ਸੋਚ ਵਾਲੇ ਵੋਟਰਾਂ ਤੇ ਸੂਝਵਾਨ ਲੋਕਾਂ ਤੇ ਪਕੜ ਮਜਬੂਤ ਹੋਈ ਹੈ ਇੰਸ਼ਾ ਅੱਲਾ ਇਹ ਫੈਕਟਰ ਕਿਰਨ ਬੰਗੜ ਨੂੰ ਜਿੱਤ ਵਾਲੇ ਰਾਹ ਤੇ ਲੈ ਕੇ ਜਾਂਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਲੋਕ ਲਹਿਰ ਅਤੇ ਸਿਆਣਿਆਂ ਦੀ ਇਕ ਕਹਾਵਤ ਹੈ ਕਿ ” ਝੋਨੇ ਵਾਲਾ ਪਿੰਡ ਪਰਾਲੀ ਤੋਂ ਦਿਸਦਾ ਹੈ ‘


ਕੰੰਪੇਨ ਦੌਰਾਨ ਮੁਹੱਲਾ ਗੁੁੁਰੂ ਨਾਨਕ ਦੇ ਸੂੂਝਵਾਨ ਵੋਟਰਾਂ ਨਾਲ ਕਿਰਨ ਬੰਗੜ