RNI NEWS :- ਵੱਖ ਵੱਖ ਪਾਰਟੀਅਾ ਛੱਡਕੇ ਮਹਿਰਾ ਅਤੇ ਹੋਰ ਭਾੲੀਚਾਰੇ ਦੇ ਸੈਕੜੇ ਸਾਥੀ ਬਸਪਾ ਚ ਸ਼ਾਮਿਲਲ


RNI NEWS :- ਵੱਖ ਵੱਖ ਪਾਰਟੀਅਾ ਛੱਡਕੇ ਮਹਿਰਾ ਅਤੇ ਹੋਰ ਭਾੲੀਚਾਰੇ ਦੇ ਸੈਕੜੇ ਸਾਥੀ ਬਸਪਾ ਚ ਸ਼ਾਮਿਲ

ਨਕੋਦਰ :- ਸੁਖਵਿੰਦਰ ਸੋਹਲ/ਅਵਤਾਰ ਚੰਦ

ਬਹੁਜਨ ਸਮਾਜ ਪਾਰਟੀ ਦੀ ਅਹਿਮ ਮੀਟਿੰਗ ਮੁਹੱਲਾ ਸਰਾੲੇ ਨਕੋਦਰ ਵਿਖੇ ਸ਼ਹਿਰੀ ਨਕੋਦਰ ਪ੍ਧਾਨ ਰਮੇਸ਼ ਬੰਗੜ ਦੀ ਪ੍ਧਾਨਗੀ ਹੇਠ ਹੋੲੀ ਜਿਸ ਵਿਚ ਵਿਸ਼ੇਸ਼ ਤੌਰ ਤੇ ਗੁਰਮੇਲ ਚੁੰਬਰ ਲੋਕ ਸਭਾ ਜਲੰਧਰ ਇੰਚਾਰਜ,ਸ੍ਰੀ ਸੁਖਵਿੰਦਰ ਗੜਵਾਲ ਪ੍ਧਾਨ ਵਿਧਾਨ ਸਭਾ ਹਲਕਾ ਨਕੋਦਰ ਪਹੁੰਚੇ,ਸ੍ਰੀ ਰਵੀ ਕੁਮਾਰ ਮਹਿਰਾ ਦੇ ਖਾਸ ਯਤਨਾ ਸਦਕਾ ਪ੍ਭਾਵਸ਼ਾਲੀ
ਮੀਟਿੰਗ ਵਿੱਚਚ ਮਹਿਰਾ ਭਾੲੀਚਾਰਾ ਅਤੇ ਹੋਰ ਭਾੲੀਚਾਰਿਅਾ ਦੇ ਲਗਭਗ 25 ਪ੍ਰੀਵਾਰ ਕਾਂਗਰਸ,ਅਕਾਲੀ-ਬੀਜੇਪੀ ਅਤੇ ਹੋਰ ਪਾਰਟੀਅਾਂ ਛੱੜਕੇ ਬਸਪਾ ਵਿਚਚ ਸ਼ਾਮਿਲ ਹੋੲੇ ਜਿਹਨਾ ਦਾ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਅਾਗੂਅਾ ਵਲੋ ਸਵਾਗਤ ਕਰਦਿਅਾ ਕਿਹਾਹਾ ਕਿ ਲੋਕ ਕਾਂਗਰਸ ਅਕਾਲੀ ਬੀਜੇਪੀ ਦੀਅਾਂ ਲੋਕ ਅਤੇ ਗਰੀਬ ਵਿਰੋਧੀ ਨੀਤੀਅਾ ਤੋ ਤੰਗ ਅਾਕੇ ਇਨਾ ਤੋ ਛੁਟਕਾਰਾ ਪਾਕੇ ਬਸਪਾ ਦੀ ਵਿਚਾਰਧਾਰਾ ਵਿੱਚਚ ਸੁਰਖਿੱਅਤ ਮਹਿਸੂਸ ਕਰ ਰਹੇ ਹਨ ਅਤੇ ਬਸਪਾ ਵਿੱਚ ਸਾਮਿਲ ਹੋ ਰਹੇ ਹਨ ਇਨਾ ਸਾਰਿਅਾ ਦਾ ਪਾਰਟੀ ਵਿਚ ਪੂਰਾ ਮਾਣ ਸਨਮਾਨ ਕੀਤਾ ਜਾਵੇਗਾ ਅਤੇ ਪਾਰਟੀ ਵਰਕਰਾ ਦੇ ਹਰ ਦੁਖ ਸੁਖ ਵਿਚ ਸਾਥ ਦਿਤਾ ਜਾਵੇਗਾ ਜਿਸ ਨਾਲ ਬਸਪਾ ਨੂੰ ਵੀ ਮਜਬੂਤੀ ਮਿਲੀ ਹੈ ਇਸ ਮੌਕੇ ਮੰਗਤ ਸਿੰਘ ਜਿਲਾ ਪ੍ਰੀਸ਼ਦ,ਮੈਂਬਰ ,ਜਗਦੀਸ਼ ਕਲੇਰ ਜੋਨ ਇੰਚਾਰਜ,ਹੁਸਨ ਲਾਲ MC,ਹੰਸ ਰਾਜ ਸਿੱਧੂ ਅਤੇ ਦੇਵ ਰਾਜ ਸੁਮਨ ਸਾਬਕਾ ਕੌਸਲਰ ਨੂਰਮਹਿਲ ਸੀਨੀਅਰ.ਬਸਪਾ ਅਾਗੂ,ਦੀਦਾਰ ਸਿੰਘ,ਕਸ਼ਮੀਰੀ ਲਾਲ ਸਰਪੰਚ ਸੰਘੇ ਜਗੀਰ,ਸੰਤੋਖ ਸਿੰਘ ਘਾਰੂ,ਸੋਹਨ ਲਾਲ ਬਸਰਾਹ,ਗੁਰिਦਅਾਲ ਚੰਦ,ਬੌਬੀ ਸ਼ਰਮਾਂ ,ਧਰਮ ਪਾਲ,ਰਕੇਸ਼ ਕੁਮਾਰ,ਮੋਹਣ ਲਾਲ,ਜਸਵੀਰ ਬੀਰिਪੰੜ,ਰिਜੰਦਰ ਮिਹਰਾ,ਚਰਨਜੀਤ ਰਹੇਲੂ,ਅਮਰਜੀਤ िਸੰਘ,ਬਾਰੂ ਰਾਮ,िਕਸਨਾ ਦੇਵੀ,ਮੁਹॅਲਾ िਨਵਾਸੀ ਹਾਜਰ ਸਨ

Leave a Reply

Your email address will not be published. Required fields are marked *