RNI NEWS :- ਵੱਖ ਵੱਖ ਮਾਮਲਿਆਂ ਚ ਸਦਰ ਪੁਲਿਸ ਨਕੋਦਰ ਵੱਲੋਂ 444 ਬੋਤਲਾਂ ਸਮੇਤ ਤਿੰਨ ਕਾਬੂ

RNI NEWS :- ਵੱਖ ਵੱਖ ਮਾਮਲਿਆਂ ਚ ਸਦਰ ਪੁਲਿਸ ਨਕੋਦਰ ਵੱਲੋਂ 444 ਬੋਤਲਾਂ ਸਮੇਤ ਤਿੰਨ ਕਾਬੂ

ਨਕੋਦਰ :- ਜਮਨਾ ਟੀ/ਗੁਰਮੀਤ ਬਿੱਲਾ ਨਵਾਬ

ਮਾਣਯੋਗ ਸ੍ਰੀ ਨਵਜੋਤ ਸਿੰਘ ਨੇ ਮਾਹਲ ਸੀਨੀਅਰ ਕਪਤਾਨ ਪੁਲਿਸ ਜਲੰਧਰ ਦਿਹਾਤੀ ਵਲੋ ਪੰਜਾਬ ਸਰਕਾਰ ਦੀ ਹਿਦਾਇਤ ਤੇ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਪ੍ਰਾਪਤ ਹੋਈ ਜਦੋਂ ਸ੍ਰੀਮਤੀ ਵਤਸਲਾ ਗੁਪਤਾ ਸਹਾਇਕ ਪੁਲਿਸ ਕਪਤਾਨ ਸਬ ਡਵੀਜਨ ਨਕੋਦਰ ਦੀ ਨਿਗਰਾਨੀ ਹੇਠ ਐਸਆਈ ਸਿੰਕਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਨਕੋਦਰ ਵੱਲੋਂ ਵੱਖ ਵੱਖ ਪਾਰਟੀਆ ਤਿਆਰ ਕਰ ਕੇ ਮੁੱਖਬਰ ਵਲੋਂ ਦੱਸਿਆ ਵੱਖ ਵੱਖ ਥਾਵਾਂ ਤੇ ਰੇਡ ਕੀਤੇ ਗਏ ਦੋਰਾਨੇ ਰੇਡ ਏਐਸਆਈ ਜਨਕ ਰਾਜ ਜਲੰਧਰ ਸਮੇਤ ਪੁਲਿਸ ਪਾਰਟੀ ਦੇ ਮੁਖਬਰ ਖਾਸ ਵੱਲੋਂ ਦੱਸੀਂ ਜਗ੍ਹਾ ਰਵੀ ਦਾਸ ਪੁੱਤਰ ਸਰਵਣ ਵਾਸੀ ਮੂਸੇਵਾਲ ਥਾਵਾਂ ਸਦਰ ਨਕੋਦਰ ਜਿਲ੍ਹਾ ਜਲੰਧਰ ਦੇ ਘਰ ਰੇਡ ਕੀਤਾ ਗਿਆ ਜਿਥੋਂ 204 ਬੋਤਲਾਂ ਸਰਾਬ ਨਜਾਇਜ਼ (153000 ਐਮ ਐਲ ) ਬਰਾਮਦ ਹੋਈ ਅਤੇ ਇਸੇ ਤਰਾਂ  ਐਸਆਈ ਲਵਲੀਨ ਕੁਮਾਰ ਇੰਚਾਰਜ਼ ਚੋਕੀ ਸੰਕਰ ਸਮੇਤ ਪੁਲਿਸ ਦੇ ਜੰੰਡਿਆਲਾ ਰੋਡ ਸੰਕਰ ਗੇਟ ਮੋਜੁਦ ਸੀ ਇਕ ਕਾਰ ਨੰਬਰੀ PB-08-DC-6233,ਰੰਗ ਚਿੱਟਾ ਮਾਰਕਾ ਸਵਿਫਟ ਜਿਸਨੂੰ ਪ੍ਰਿਤਪਾਲ ਸਿੰਘ ਪੁੱਤਰ ਰਮਿੰਦਰ ਵਾਸੀ ਸਰਿਂਹ ਥਾਣਾ ਸਦਰ ਨਕੋਦਰ ਚਲਾ ਰਿਹਾ ਸੀ ਅਤੇ ਨਾਲ ਦੀ ਸੀਟ ਤੇ ਬੈਠਾ ਵਿਅਕਤੀ ਨੇ ਆਪਣਾ ਨਾਮ ਸੁਖਵਿੰਦਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ ਚੱਕ ਕਲਾ ਦੱਸਿਆ ਜਿਹਨਾਂ ਦੀ ਕਾਰ ਦੀ ਡਿੱਗੀ ਵਿੱਚ ਵੱਖ ਵੱਖ ਮਾਰਕਾ ਦਿਆਂ 240 ਬੋਤਲਾਂ ਸਰਾਬ ਠੇਕਾ (180000 ਐਮ ਐਲ) ਬਰਾਮਦ ਹੋਈ ਉਕਤ ਦੋਸੀਆਂ ਨੂ ਗਿਰਫ਼ਤਾਰ ਕਰ ਕੇ ਵੱਖ ਵੱਖ ਮੁੱਕਦਮੇ ਦਰਜ ਕੀਤੇ ਗਏ

Leave a Reply

Your email address will not be published. Required fields are marked *

Please select facebook feed.