RNI NEWS :- ਸ਼ਾਹਕੋਟ ਵਿਖੇ ਰਾਵਣ ਸਰੂਪਨਖਾ ਦਾ ਨਕ ਕਟਣ ਤੇ ਰਾਵਣ ਦਰਬਾਰ ਮਿਲਾਪ ਦਿਖਾਇਆ ਗਿਆ

RNI NEWS :- ਸ਼ਾਹਕੋਟ ਵਿਖੇ ਰਾਵਣ ਸਰੂਪਨਖਾ ਦਾ ਨਕ ਕਟਣ ਤੇ ਰਾਵਣ ਦਰਬਾਰ ਮਿਲਾਪ ਦਿਖਾਇਆ ਗਿਆ

RNI SABHI SHAHKOT

ਸੁਧਾਰ ਕਲੱਬ ਸ਼ਾਹਕੋਟ ਰਜਿ ਵੱਲੋਂ ਰਾਮ ਲੀਲਾ ਦਾ ਸ਼ੁਭ ਅਾਰੰਭ ਕੀਤਾ ਗਿਆ ਜਿਸ ਵਿੱਚ ਅੱਜ ਦੇ ਮੁੱਖ ਮਹਿਮਾਨ ਵਜੋਂ ਰਾਜ ਕਮਾਰ ਵਲ਼ੋ ਰਿਬਨ ਕਟਿਅਾ ਗਿਅਾ ਪ੍ਰੇ਼ਸ ਨੂੰ ਜਾਣਕਾਰੀ ਦਿੰਦਿਆਂ ਰਜਤ ਵਡੇਰਾ,ਬੱਬਲੂ ਰਿਹਾਨ ਨੇ ਕਿਹਾ ਕਿ ਰਾਮ ਲੀਲ੍ਹਾ ਅੱਜ ਦੀ ਨਵੀਂ ਪੀੜ੍ਹੀ ਲਈ ਪ੍ਰੇਰਨਾ ਸਰੋਤ ਹੈ ਇਸ ਮੌਕੇ ਤੇ ਪ੍ਰਧਾਨ ਅਸ਼ਵਨੀ ਢੰਡ,ਤਰਸੇਮ ਲਾਲ ਮਿੱਤਲ,ਸ਼ਤੀਸ਼ ਰਿਹਾਨ ਪ੍ਰਧਾਨ ਨਗਰ ਪੰਚਾਇਤ,ਪਰਦੀਪ ਸ਼ਰਮਾ,ਸੋਨੀ ਮਹਿਰਾ,ਪੰਡਿਤ ੳਮ ਦੱਤ,ਰਵੀ ਗੁਪਤਾ,ਬੱਬਲੂ ਰਿਹਾਨ,ਧਰਮਾਂ ਅਰੋੜਾ,ਰਾਹੁਲ ਪੰਡਿਤ ਆਸ਼ੀਸ਼ ਰਿਹਾਨ,ਮਨੀਸ਼ ਕੁਮਾਰ,ਸੌਨੂੰ ਸ਼ਰਮਾ,ਰੋਬਿਨ,ਅਨਮੋਲ ਵਰਮਾ,ਸ਼ੰਟੀ ਚਾਵਲਾ,ਅਤੱਰੀ ਬ੍ਦਰ,ਸੰਨੀ ਪੁਰੀ,ਹੈਪੀ ਗਰੋਵਰ,ਵੰਸ਼ ਵਡੇਰਾ,ਅਮਨ ਮਲਹੋਤਰਾ,ਰਾਜ ਕੁਮਾਰ ਰਾਜੂ ਕਪਿਲ ਬਾਂਸਲ ਸਤਬੀਰ ਸੇਠੀ ਗੌਰਵ ਬਾਂਸਲ ਪ੍ਰਦੀਪ ਸ਼ਰਮਾ ਮਨੋਜ ਅਰੋੜਾ,ਅਜੀਤ ਸਿੰਘ,ਨਵੀਨ ਅਰੋੜਾ,ਗੌਰਵ ਅਰੋੜਾ,ਬਬਲਾ ਰਿਆਨ,ਡੀ ਐਸ ਪੀ ਪਿਆਰਾ ਸਿੰਘ,ਐਸਐਚਓ ਸੁਰਿੰਦਰ ਕੁਮਾਰ ਕੰਬੋਜ ਹਾਜਰ ਸਨ
ਸਾਹਬੀ ਸ਼ਾਹਕੋਟ ਦੀ ਰਿਪੋਰਟ

Leave a Reply

Your email address will not be published. Required fields are marked *