RNI NEWS :- ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਤੋੜਣ ਦੇ ਵਿਰੋਧ ਵਿੱਚ ਦਿੱਲੀ ਚ ਲੱਖਾਂ ਦਲਿਤਾਂ ਵਲੋਂ ਧਾਰਨਾ ਪ੍ਰਦਰਸ਼ਨ

RNI NEWS :- ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਤੋੜਣ ਦੇ ਵਿਰੋਧ ਵਿੱਚ ਦਿੱਲੀ ਚ ਲੱਖਾਂ ਦਲਿਤਾਂ ਵਲੋਂ ਧਾਰਨਾ ਪ੍ਰਦਰਸ਼ਨ

ਦਿੱਲੀ :- ਜਸਵਿੰਦਰ ਬੱਲ/ਸੁਖਵਿੰਦਰ ਸੋਹਲ

ਪਿੱਛਲੇ ਦਿਨੀ ਦਿੱਲੀ ਦੇ ਤੁੰਗਲਕਾਬਾਦ ਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 600 ਸਾਲ ਪੁਰਾਣਾ ਮੰਦਰ ਡੀ ਡੀ ਏ, ਦਿੱਲੀ ਸਰਕਾਰ ਅਤੇ ਭਾਰਤ ਸਰਕਾਰ ਨੇ ਸੁਪਰੀਮ ਕੋਰਟ ਦੀ ਮਿਲੀਭੁਗਤ ਨਾਲ ਤੋੜ ਦਿੱਤਾ ਗਿਆ ਸੀ।ਉਸ ਦੇ ਵਿਰੋਧ ਚ ਅੱਜ ਦਿੱਲੀ ਦੇ ਰਾਮ ਲੀਲ੍ਹਾ ਗਰਾਉਂਡ ਵਿੱਚ ਸਮੁੱਚੇ ਦਲਿਤ ਸਮਾਜ ਅਤੇ ਸੰਤ ਸਮਾਜ ਵਲੋਂ ਰੋਸ ਧਰਨਾ ਪ੍ਰਦਸ਼ਨ ਕੀਤਾ ਗਿਆ।ਜਿਸ ਵਿੱਚ ਸਮੁਚੇ ਭਾਰਤ ਵਿੱਚੋਂ ਲੱਖਾਂ ਦੀ ਗਿਣਤੀ ਵਿੱਚ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲਿਆ।ਇਸ ਧਰਨੇ ਚ ਸੰਤ ਕੁਲਵੰਤ ਰਾਮ ਭਰੋਮਜਾਰਾ, ਸੰਤ ਗੁਰਦੀਪ ਗਿਰੀ ਪਠਾਨਕੋਟ, ਸੰਤ ਸੁਰਿੰਦਰ ਦਾਸ ਬਾਵਾ ਜੀ, ਸੰਤ ਕਿਸ਼ਨ ਨਾਥ ਅਤੇ ਵੱਖ ਵੱਖ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ, ਭਗਵਾਨ ਵਾਲਮੀਕਿ ਸੰਸਥਾ, ਡਾ. ਅੰਬੇਡਕਰ ਸੰਸਥਾਵਾਂ ਵੱਲੋਂ ਆਪਣੇ ਨਾਲ ਸੰਗਤਾਂ ਰਹੀ ਧਰਨਾ ਪ੍ਰਦਰਸ਼ਨ ਚ ਭਾਗ ਲਿਆ


ਵਿਸ਼ੇਸ਼ ਪ੍ਰਤੀਨਿਧੀ ਜਸਵਿੰਦਰ ਬੱਲ ਦੀ ਖਾਸ ਰਿਪੋਰਟ

Leave a Reply

Your email address will not be published. Required fields are marked *