RNI NEWS-ਸ਼ੵੀ ਗੁਰੂ ਗੋਬਿੰਦ ਸਿੰਘ ਜੀ ਦੇ ਪੵਕਾਸ਼ ਪੂਰਬ ਮੋਕੇ ਪਿੰਡ ਜਹਾਗੀਰ ਨਗਰ ਕੀਰਤਨ ਕਢਿਆ ਗਿਆ


RNI NEWS-ਸ਼ੵੀ ਗੁਰੂ ਗੋਬਿੰਦ ਸਿੰਘ ਜੀ ਦੇ ਪੵਕਾਸ਼ ਪੂਰਬ ਮੋਕੇ ਪਿੰਡ ਜਹਾਗੀਰ ਨਗਰ ਕੀਰਤਨ ਕਢਿਆ ਗਿਆ

ਮੱਲੀਆ ਕਲੵਾ – ਆਗਿਆਕਾਰ ਸਿੰਘ ਔਜਲਾ

ਅਜ ਇਥੇ ਕਸਬਾ ਮੱਲੀਆ ਕਲੵਾਂ ਦੇ ਨਜਦੀਕ ਪਿੰਡ ਜਹਾਗੀਰ ਦੇ ਗੁਰੂਦੁਆਰਾ ਵਿੱਚ ਸ਼ੵੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਵਿਸ਼ਾਲ ਨਗਰ ਕਿਰਤਨ ਵੀ ਕੱਡਿਆ ਗਿਆ ਅਤੇ ਰਾਤ ਨੂੰ ਦਿਵਾਨ ਵੀ ਸਜਾਇਆ ਗਿਆ ਤੇ ਗੁਰੂ ਦਾ ਲੰਗਰ ਵੀ ਅਟੁੱਟ ਵਰਤਾਇਆ ਗਿਆ ਇਸ ਦੀ ਨਿਗਰਾਨੀ ਗੁਰੂਦੁਆਰਾ ਕਮੇਟੀ ਦੇ ਪੵਧਾਣ ਹਰਦੇਵ ਸਿੰਘ ਔਜਲਾ ਅਤੇ ਬਾਕੀ ਵੀ ਮੈਬਰਾਂ ਅਤੇ ਪੰਜ ਪਿਆਰਿਆ ਤੇ ਹੈਡ ਗਰਾਨਥੀ ਬਾਬਾ ਨਿਰਮਲ ਸਿੰਘ ਦੇ ਸਹਿਯੋਗ ਨਾਲ ਕੱਡਿਆ ਗਿਆ ਪੰਜਾ ਪਿਆਰਿਆ ਦੀ ਸੇਵਾ ਪੵੀਤਮ ਸਿੰਘ, ਅਜੀਤ ਸਿੰਘ,ਰਣਵੀਰ ਸਿੰਘ,ਜਸਪੵੀਤ ਸਿੰਘ,ਅਮਰੀਕ ਸਿੰਘ ਨੇ ਕੀਤੀ ਅਤੇ ਕੀਰਤਨੀ ਜਥੇ ਨੇ ਨਿਭਾਈ

ਇਸ ਮੌਕੇ ਜਸਵੰਤ ਸਿੰਘ, ਰਣਵੀਰ ਸਿੰਘ,ਰਮਨਦੀਪ ਸਿੰਘ, ਅਰਵਿੰਦਰ ਸਿੰਘ,ਭਿੰਦਾ ਔਜਲਾ, ਗਗਨਦੀਪ ਸਿੰਘ, ਤਰਸੇਮ ਸਿੰਘ,ਦਲਬੀਰ ਸਿੰਘ,ਗੁਰਬਕਸ਼ ਸਿੰਘ ਆਦਿ ਹਾਜ਼ਰ ਸਨ 

Leave a Reply

Your email address will not be published. Required fields are marked *