RNI NEWS :- ਸਦਰ ਪੁਲਿਸ ਨਕੋਦਰ ਵੱਲੋਂ 262 ਗ੍ਰਾਮ ਹੈਰਇਨ ਸਮੇਤ 4 ਦੋਸ਼ੀ ਕਾਬੂ


RNI NEWS :- ਸਦਰ ਪੁਲਿਸ ਨਕੋਦਰ ਵੱਲੋਂ 262 ਗ੍ਰਾਮ ਹੈਰਇਨ ਸਮੇਤ 4 ਦੋਸ਼ੀ ਕਾਬੂ

ਨਕੋਦਰ :- ਯਮੁਨਾ ਟੀ/ਗੁਰਮੀਤ ਬਿੱਲਾ ਨਵਾਬ

ਮਾਣਯੋਗ ਸ੍ਰੀ ਨਵਜੋਤ ਸਿੰਘ ਮਾਹਲ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਵੱਲੋਂ ਪੰਜਾਬ ਸਰਕਾਰ ਦੀ ਹਦਾਇਤ ਤੇ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਨੂੰ ਨੂੰ ਉਸ ਸਮੇਂ ਭਾਰੀ ਸਫਲਤਾ ਪ੍ਰਾਪਤ ਹੋਈ ਜਦੋਂ ਸ੍ਰੀ ਰਾਜਬੀਰ ਸਿੰਘ ਪਰਸ ਕਪਤਾਨ ਤਫ਼ਤੀਸ਼ ਸ੍ਰੀਮਤੀ ਵਤਸਲਾ ਗੁਪਤਾ ਸਹਾਇਕ ਪੁਰਸਕਾਰ ਸਬਡਿਵੀਜ਼ਨ ਨਕੋਦਰ ਦੀ ਨਿਗਰਾਨੀ ਹੇਠ ਮਿਤੀ 05/07/2019 ਨੂੰ ਐੱਸਆਈ ਸਿਕੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਨਕੋਦਰ ਵੱਲੋਂ ਇਲਾਕੇ ਵਿੱਚ ਨਾਕਾਬੰਦੀ ਕਰਵਾਈ ਹੋਈ ਸੀ ਅਤੇ ਮੁਖਬਰ ਖਾਸ ਦੀ ਇਤਲਾਹ ਤੇ ਤੁਰੰਤ ਸਬ ਇੰਸਪੈਕਟਰ ਇੰਦਰਜੀਤ ਸਿੰਘ ਵਧੀਕ ਮੁੱਖ ਅਫ਼ਸਰ ਥਾਣਾ ਸਮੇਤ ਲੇਡੀ ਪੁਲਿਸ ਫੋਰਸ ਨਾਕਾਬੰਦੀ ਮੋੜ ਪਿੰਡ ਸਾਹਿਬ ਮੌਜੂਦ ਸੀ ਅਤੇ ਥੋੜ੍ਹੀ ਦੇਰ ਬਾਅਦ ਸ੍ਰੀਮਤੀ ਵਤਸਲਾ ਗੁਪਤਾ ਸਹਾਇਕ ਪੁਲਸ ਕਪਤਾਨ ਸਬਡਵੀਜ਼ਨ ਨਕੋਦਰ ਅਤੇ ਏਐੱਸਆਈ ਪਰਮਜੀਤ ਸਿੰਘ ਇੰਚਾਰਜ ਚੌਕੀ ਉਗੀ ਮੌਕੇ ਤੇ ਹਾਜ਼ਰ ਆਏ ਤੇ ਸਵਾਰ ਹੋ ਕੇ ਆ ਰਹੀ ਅਤੇ ਕੁਝ ਸਮਾਂ ਬਾਅਦ ਉੱਕਰੀ ਵਾਲੇ ਪਾਸੇ ਤੋਂ ਇਕ ਔਰਤ ਸਕੂਟਰੀ ਹੀਰੋ ਮੈਸਟਰੋ ਬਿਨਾਂ ਨੰਬਰੀ ਰੰਗ ਚੈਰੀ ਤੇ ਸਵਾਰ ਹੋ ਕੇ ਆ ਰਹੇ ਸੀ ਜਿਸ ਨੂੰ ਸ਼ੱਕ ਦੀ ਨਿਗਾਹ ਤੇ ਰੋਕਿਆ ਗਿਆ ਅਤੇ ਸ੍ਰੀਮਤੀ ਵਤਸਲਾ ਗੁਪਤਾ ਸਹਾਇਕ ਪੁਲਸ ਕਪਤਾਨ ਸਬ ਡਿਵੀਜ਼ਨ ਨਕੋਦਰ ਜੀ ਨੇ ਉਸ ਦਾ ਨਾਮ ਪਤਾ ਪੁੱਛਿਆ ਅਤੇ ਆਪਣੀ ਪਹਿਚਾਣ ਦੱਸ ਕੇ ਉਸ ਦੇ ਗਲ ਵਿੱਚ ਪਾਏ ਹੋਏ ਪਰਸ ਦੀ ਤਲਾਸ਼ੀ ਆਪਣੀ ਨਿਗਰਾਨੀ ਹੇਠ ਕਰਵਾਈ ਜਿਸ ਦੇ ਪਾਰ ਸੁਰੰਗ ਬਣਾਉਣ ਵਿੱਚੋਂ ਮੋਮੀ ਲਾਵੇ ਵਿੱਚ ਲਪੇਟੀ ਦੋ ਸੌ ਬਾਰ ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ਨੂੰ ਹਾਸ਼ਮ ਜਾਬ ਤਾਂ ਕਾਨੂੰਨੀ ਕਾਰਵਾਈ ਕਰਦੇ ਹੋਏ ਕਹੈਰਾਨ ਅਤੇ ਗੁਰਵਿੰਦਰ ਕੌਰ ਉਰਫ਼ ਗਗਨ ਪਤਨੀ ਜਸਵਿੰਦਰ ਸਿੰਘ ਉਰਫ਼ ਸੋਨੀ ਵਾਸੀ ਕੁਲਾਰ ਥਾਣਾ ਸਦਰ ਨਕੋਦਰ ਨੂੰ ਗ੍ਰਿਫਤਾਰ ਕਰਕੇ ਕਬਜ਼ਾ ਪੁਲਿਸ ਵਿਚ ਲਿਆ ਸੀ ਅਤੇ ਉਸ ਪਾਸੋਂ ਦਵਾਈ ਨਾਲ ਪੁੱਛਗਿੱਛ ਦੌਰਾਨ ਕਈ ਖੁਲਾਸੇ ਹੋਏ ਹਨ ਕਿ ਉਸ ਦਾ ਦੋਸਤ ਕੀਮਤੀ ਲਾਲ ਪੁੱਤਰ ਸੋਮਨਾਥ ਵਾਸੀ ਪਿੰਡ ਕੁਲਾਰ ਥਾਂ ਸ਼ਾਹਪੁਰ ਦੇ ਮੁਕੱਦਮਾ ਵਿੱਚ ਕਪੂਰਥਲਾ ਜੇਲ੍ਹ ਵਿੱਚ ਬੰਦ ਹੈ ਜਿਸ ਦੇ ਨਾਲ ਹੀ ਇੱਕ ਅਮੀਰ ਅਲੀ ਪੁੱਤਰ ਮੁਹੰਮਦ ਨਾਮ ਵਾਸੀ ਸਟਰੀਟ ਨੰਬਰ 16 ਕ੍ਰਿਸ਼ਨਾਨਗਰ ਤਿਲਕ ਨਗਰ ਦਿੱਲੀ ਹਾਲ ਵਾਸੀ WZ 12-A ਕਮਰਾ ਨੰਬਰ 7 ਦੂਸਰੀ ਪਿੰਡ ਸਾਲਾਪੁਰ ਜਨਕਪੁਰੀ ਨਵੀਂ ਦਿੱਲੀ ਵੀ ਜੇਲ੍ਹ ਵਿੱਚ ਬੰਦ ਹੈ ਜੋ ਕੀਮਤੀ ਲਾਲ ਫੋਨ ਪਰ ਉਸਦੀ ਗੱਲ ਅਮੀਰ ਅਲੀ ਨਾਲ ਕਰਵਾਉਂਦਾ ਸੀ ਅਤੇ ਉਹ ਅਮੀਰ ਅਲੀ ਤੇ ਕੀਮਤੀ ਲਾਲ ਦੇ ਕਹਿਣ ਤੇ ਦਿੱਲੀ ਤੋਂ ਕਿਸੇ ਨੀਗਰੋ ਪਾਸੋਂ ਹੈਰੋਇਨ ਲੈ ਕੇ ਆਉਂਦੀ ਸੀ ਤੇ ਅੱਗੇ ਲਖਵੀਰ ਉਰਫ ਕਾਕਾ ਪੁੱਤਰ ਛਿੰਦਰਪਾਲ ਵਾਸੀ ਕਾਲਵਾਂ ਦੇ ਕਹਿਣ ਤੇ ਪਿੰਡ ਢਾਹਾਂ ਕਿਸੇ ਵਿਅਕਤੀ ਨਾਲ ਫੋਨ ਤੇ ਤਾਲਮੇਲ ਕਰਕੇ ਹੈਰੋਇਨ ਦੀ ਸਪਲਾਈ ਉਸਨੂੰ ਦੇ ਕੇ ਆਉਂਦੀ ਸੀ ਦੌਰਾਨੇ ਤਫ਼ਤੀਸ਼ ਕੀਮਤੀ ਲਾਲ,ਅਮੀਰ ਅਲ਼ੀ,ਲਖਵੀਰ ਉਰਫ ਕਾਕਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ

Leave a Reply

Your email address will not be published. Required fields are marked *