RNI NEWS :- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੇਵਾਲ ਖੈਹਿਰਾ ਚ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ


RNI NEWS :- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੇਵਾਲ ਖੈਹਿਰਾ ਚ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ

ਸ਼ਾਹਕੋਟ 13 ਦਸੰਬਰ (ਸਾਬੀ ਦਾਸੀਕੇ/ਸੁਖਵਿੰਦਰ ਸੋਹਲ) :- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੇਵਾਲ ਖੈਹਿਰਾ ਚ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ ਇਸ ਮੌਕੇ ਸਭ ਤੋ ਪਹਿਲਾਂ ਪ੍ਰਿੰਸੀਪਲ ਹਰਜਿੰਦਰ ਕੌਰ ਨੇ ਆਏ ਹੋਏ ਮਾਪਿਆਂ ਦਾ ਸੁਆਗਤ ਕੀਤਾ ਇਸ ਉਪਰੰਤ ਵੱਖ-ਵੱਖ ਜਮਾਤ ਇੰਚਾਰਜਾਂ ਨੇ ਮਾਪਿਆਂ ਨਾਲ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਸਾਂਝੀ ਕੀਤੀ ਇਸ ਮੌਕੇ ਸੰਬੋਧਨ ਕਰਦਿਆਂ ਪ੍ਰਿੰਸੀਪਲ ਹਰਜਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਪੜਾਈ ਅਤੇ ਖੇਡਾਂ ਦੇ ਖੇਤਰ ਵਿੱਚ ਅੱਗੇ ਵੱਧਣ ਤੇ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਲੈਕਚਰਾਰ ਬਲਕਾਰ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਸਮਝਾਇਆਂ ਕਿ ਮਿਹਨਤ ਨਾਲ ਹਰ ਸਫ਼ਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਬਲਕਾਰ ਸਿੰਘ,ਲੈਕਚਰਾਰ ਮੁਕੇਸ਼ ਕੁਮਾਰ,ਲੈਕਚਰਾਰ ਪਰਮਿੰਦਰ ਸਿੰਘ,ਕੁਲਭੂਸ਼ਣ ਵਸ਼ਿਸ਼ਟ, ਕੁਲਦੀਪ ਸਚਦੇਵਾ,ਪਵਨ ਕੁਮਾਰ ਮੋਹਿਤ ਪ੍ਰਤਾਪ,ਮਨਜਿੰਦਰ ਸਿੰਘ,ਗੁਰਪਿੰਦਰ ਸਿੰਘ,ਗੁਰਵਿੰਦਰਜੀਤ ਸਿੰਘ ਅਰਸ਼ਦੀਪ ਸਿੰਘ,ਕੁਲਦੀਪ ਸਿੰਘ,ਲਖਵਿੰਦਰ ਕੌਰ,ਸੁਮਨਦੀਪ ਕੌਰ,ਅੰਜੂ ਬਾਲਾ,ਰੁਪਿੰਦਰ ਕੌਰ,ਕੁਲਵਿੰਦਰ ਕੌਰ,ਬਬੀਤਾ ਗੁਪਤਾ,ਸ਼ਿਖਾ ਬੱਠਲਾ, ਭੁਪਿੰਦਰ ਕੌਰ ਆਦਿ ਹਾਜਰ ਸਨ

Leave a Reply

Your email address will not be published. Required fields are marked *