RNI NEWS-ਸਵਾਤੇ ਕਿੱਕ ਬਾਕਸਿੰਗ ਚੈਲਜ ਕੱਪ ਤੈ ਗੋਰਵ ਕਰਾਟੇ ਕੱਲ਼ਬ ਦਾ ਕਬਜਾ


RNI NEWS-ਸਵਾਤੇ ਕਿੱਕ ਬਾਕਸਿੰਗ ਚੈਲਜ ਕੱਪ ਤੈ ਗੋਰਵ ਕਰਾਟੇ ਕੱਲ਼ਬ ਦਾ ਕਬਜਾ

ਨਕੋਦਰ – ਸੁਖਵਿੰਦਰ ਸੋਹਲ/ਬਲਜੀਤ ਕੌਰ 

ਡਿਸਕਵਰੀ ਸਕੂਲ ਵਿਖੇ ਹੋਏ ਕੱਪ ਵਿਚ 9 ਜਿਲੇ ਦੀਆ ਟੀਮਾ ਨੈ ਭਾਗ ਲਿਆ ਜਿਸ ਵਿਚ 90 ਦੇ ਕਰੀਬ ਖ਼ਿਡਾਰੀ ਨੈ ਹਿਸਾ ਲਿਆ ਸਬ ਜੂਨਿਅਰ ਵਿਚ ਗੋਰਵ ਕਰਾਟੇ ਕੱਲਬ ਦੇ ਯੋਧਾ ਨੇ ਗੋਲਡ ਮੈਡਲ ਤੇ ਕੱਪ ਜੂਨਿਅਰ ਵਿਚ ਸਿਵੇਕ ਨੈ ਮੈਡਲ ਗੋਲਡ ਤੇ ਕੱਪ ਮਹਿਕ ਗੋਲਡ ਕਰਨ ਗੋਲਡ ਸਮੀਰ ਸਹਿਦੇਵ ਗੋਲਡ ਗੋਕੁਲ ਗੋਲਡ ਮੰਨਤ ਗੋਲਡ ਅਲਾਉਦੀਨ ਸਿਲਵਰ ਸਾਹਿਲਪਰੀਤ ਸਿੰਘ ਸਿਲਵਰ ਡੈਨਿਲ ਸਿਲਵਰ ਤੇ ਹੈਵੀਵੈਟ ਚੈਪਿਅਨ ਅਭਿਜੀਤ ਕੁਮਾਰ ਤੇ ਗਰਲ ਵਿਚ ਕੋਮਲਪਰੀਤ ਮੈ ਕੱਪ ਤੇ ਕਬਜਾ ਕੀਤਾ ਸਬ-ਜੂਨਿਅਰ ਨੂੰ ਜਿਤੱ ਵਾਲੇ ਨੂੰ ਕੱਪ ਕੇ ਨਗਦ ਇਨਾਮ ਰੈਡਰਿਬਨ ਕੱਲਬ ਵਲੋ ਰਮਨ ਗੁਪਤਾ ਜੀ ਤੇ ਸੰਦੀਪ ਸਹਿਦੇਵ ਨੈ ਦਿਤਾ ਜੂਨਿਅਰ ਜਿੱਤ ਵਾਲੇ ਨੂੰ ਬੋਬੀ ਗੋਰਵਰ ਅਮਨ ਮਹੋਲਤਰਾ ਸੈਟੀ ਚਵਾਲਾ ਜੀ ਵੱਲੋ ਚੈਲਜ ਕੱਪ ਤੇ ਨਗਦ ਇਨਾਮ ਜੂਨਿਅਰ ਗਰਲ ਨੂੰ ਕੈਸ ਤੇ ਕੱਪ ਮੰਗਤ ਰਾਏ ਜੀ ਦੀ ਫ਼ੈਮਲੀ ਦੀੁਪਕ ਸੋਹਤਾ ਜੀ ਵੱਲੋ ਦਿਤਾ ਗਿਆ ਸਿਨਿਅਰ ਗਰਲ ਨੂੰ ਨਗਦ ਇਨਾਮ ਤੇ ਕੱਪ ਰਾਜ ਕੁਮਾਰ ਜੀ ਬਾਬਲੂ ਰਿਹਾਣ ਵੀਰ ਜੀ ਵੱਲੋ ਦਿਤਾ ਗਿਆ ਸਿਨਿਅਰ ਵਿਚ ਲੜਕੇ ਨੂੰ ਨਗਦ ਇਨਾਮ ਤੇ ਕੱਪ ਅਭਿਜੀਤ ਕੁਮਾਰ ਤੇ ਦਲਜੀਤ ਸਿੰਘ ਰੈਡਵਾ ਵੱਲੋ ਦਿਤਾ ਗਿਆ ਤੇ ਉਪਨ ਚੈਲਜ ਦਾ ਨਗਦ ਇਨਾਮ ਅਜਾਦ ਸੋਪਸਟ ਕੱਲਬ ਦੇ ਪ੍ਧਾਨ ਬੂਟਾ ਸਿੰਘ ਕਲਸੀ ਵਲੋ ਦਿਤਾ ਗਿਆ ਉਪਨ ਚੈਲਜ ਗਰਲ ਨੂੰ ਇਨਾਮ ਧਰਵੀਰ ਔਰੜਾ ਪ੍ਧਾਨ ਗੋਰਵ ਕਾਰਟੇ ਕੱਲਬ ਨੈ ਦਿਤਾ ਇਸ ਚੈਪਿਅਨਸਿਪ ਵਿਚ ਹੈਡ ਜੱਜ ਦੇ ਤੋਰ ਹਰਪਰੀਤ ਨਾਡਲਾ ਪਾਡਵ ਰਾਏ ਕੂਪਰਥਲਾ ਸੈਟਰ ਰੈਫ਼ਰੀ ਵਿਚ ਸੋਨੂੰ ਰਾਣੀ ਮੁਕਤਸਰ ਸਹਿਬ ਨੇ ਬਹੁਤ ਹੀ ਖ਼ੁਬੀ ਨਿਬਾਈ ਸਾਵਤੇ ਪੰਜਾਬ ਪ੍ਧਾਨ ਤੇ ਜਰਨਲ ਸੈਕਟਰੀ ਹਰਪਰੀਤ ਨੰਡਾਲਾ ਨੈ ਅਾਏ ਸਾਰੇ ਮਹਿਮਾਨ ਦਾ ਦਿਲੋ ਧੰਨਵਾਦ ਕੀਤਾ ਤੇ ਕੋਮਲਪਰੀਤ ਜਰਨਲ ਸੈਕਟਰੀ ਜੰੰਲਧਰ ਨੂੰ ਵਧਾਈ ਦਿੱਤੀ ਜਿਨਾ ਦਾ ਮਹਿਨਤ ਸਦਕਾ ਜਿਲਾ ਜੰਲਧਰ ਇਸ ਕੱਪ ਤੇ ਕਬਜਾ ਕਰ ਸਕਿਆ ਗੋਰਵ ਸਰਮਾ ਨੈ ਗੋਲਬਲ ਡਿਸਕਵਰੀ ਸਕੂਲ ਦੈ ਟਰਸਟੀ ਰਾਮ ਮੂਰਤੀ ਜੀ,ਪ੍ਰ੍ਰਿੰਸੀਪਲ ਮੈਡਮ ਵੰਧਨਾ ਧਵਨ ਜੀ ਦਾ ਵੀ ਦਿਲੋ ਧੰਨਵਾਦ ਕੀਤਾ ਜਿੰਨਾ ਨੇ ਖ਼ਿਡਾਰੀਆ ਦੇ ਰਹਿਣ ਲਈ ਚੈਪੀਅਨਸ਼ਿਪ ਨੂੰ ਕਰਾਉਣ ਲਈ ਬਹੁਤ ਵੱਡਾ ਸਹਿਜੋਗ ਦਿਤਾ

Leave a Reply

Your email address will not be published. Required fields are marked *