RNI NEWS-ਸ਼ਹਿਰ ਦੇ ਸਰਕੂਲਰ ਰੋਡ ‘ਤੇ ਪਿੰਜਰਾਂ ਦੀ ਭਾਲ ਤੋਂ ਸਾਰੇ ਸ਼ਹਿਰ ਵਿਚ ਹਲਚਲ ਮਚ ਗਈ
RNI NEWS-ਸ਼ਹਿਰ ਦੇ ਸਰਕੂਲਰ ਰੋਡ ‘ਤੇ ਪਿੰਜਰਾਂ ਦੀ ਭਾਲ ਤੋਂ ਸਾਰੇ ਸ਼ਹਿਰ ਵਿਚ ਹਲਚਲ ਮਚ ਗਈ
ਜਲੰਧਰ (ਦਲਵਿੰਦਰ ਸੋਹਲ/ਜਸਕੀਰਤ ਰਾਜਾ)
ਸ਼ਹਿਰ ਦੇ ਭੀੜ-ਭੜੱਕੇ ਵਾਲਾ ਖੇਤਰ,ਸਰਕੂਲਰ ਰੋਡ ਤੇ ਪਿੰਜਰਾਂ ਦੀ ਭਾਲ ਤੋਂ ਸਾਰੇ ਸ਼ਹਿਰ ਵਿਚ ਹਲਚਲ ਮਚ ਗਈ ਹੈ ਜਦੋਂ ਕੁਝ ਲੋਕਾਂ ਨੇ ਕੂੜੇ ਦੇ ਡੰਪ ਤੇ ਪਿਆ ਇਹ ਪਿੰਜਰ ਦੇਖਿਆ ਤਾਂ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਘਟਨਾ ਸਥਾਨ ਤੇ ਪਹੁੰਚੀ ਪੁਲਿਸ ਨੇ ਪਿੰਜਰ ਨੂੰ ਕਬਜ਼ੇ’ ਚ ਲੈ ਕੇ ਜਾਂਚ ਲਈ ਭੇਜ ਦਿੱਤਾ ਹੈ ਅਜੇ ਤੱਕ ਇਹ ਪਰੂਵ ਨਹੀਂ ਕੀਤਾ ਜਾ ਸਕਿਆ ਹੈ ਕਿ ਇਹ ਪਿੰਜਰ ਅਸਲ ਵਿੱਚ ਮਨੁੱਖ ਹੈ ਜਾਂ ਖੋਜ ਲਈ ਵਰਤਿਆ ਜਾਣ ਵਾਲਾ ਡੱਮੀ ਪਿੰਜਰ ਹੈ