RNI NEWS-ਸ਼੍ਰੋਮਣੀ ਅਕਾਲੀ ਦਲ ਐਸਸੀ ਵਿੰਗ ਨੂਰਮਹਿਲ ਵੱਲੋਂ ਸਰਕਾਰ ਦੀਆਂ ਚਾਰ ਸਾਲ ਦੀਆਂ ਨਾਕਾਮੀਆਂ ਨੂੰ ਉਜਾਗਰ ਕਰਨ ਲਈ ਰੋਸ ਮੁਜ਼ਾਹਰਾ


RNI NEWS-ਸ਼੍ਰੋਮਣੀ ਅਕਾਲੀ ਦਲ ਐਸਸੀ ਵਿੰਗ ਨੂਰਮਹਿਲ ਵੱਲੋਂ ਸਰਕਾਰ ਦੀਆਂ ਚਾਰ ਸਾਲ ਦੀਆਂ ਨਾਕਾਮੀਆਂ ਨੂੰ ਉਜਾਗਰ ਕਰਨ ਲਈ ਰੋਸ ਮੁਜ਼ਾਹਰਾ

ਨੂਰਮਹਿਲ – ਰਾਮ ਮੂਰਤੀ/ਸੁਖਵਿੰਦਰ ਸੋਹਲ

ਸ਼੍ਰੋਮਣੀ ਅਕਾਲੀ ਦਲ ਐਸ ਸੀ ਵਿੰਗ ਵੱਲੋਂ ਪ੍ਰਧਾਨ ਬਲਵੀਰ ਚੰਦ ਕੌਲਧਾਰ ਦੀ ਦੇਖ ਰੇਖ ਵਿੱਚ ਧਰਨਾ ਦਿੱਤਾ ਗਿਆ ਪੰਜਾਬ ਸਰਕਾਰ ਦੀਆਂ ਲੱਗਭਗ ਚਾਰ ਸਾਲ ਦੀਆਂ ਨਾਕਾਮੀਆਂ ਨੂੰ ਉਜਾਗਰ ਕਰਨ ਲਈ ਅਤੇ ਲੋਕ ਹਿਤਾਂ ਦੇ ਪੱਖ ਤੋਂ ਦੂਰ ਰਹਿਣ ਤੇ ਸ਼੍ਰੋਮਣੀ ਅਕਾਲੀ ਦਲ ਐਸੀ ਵਿੰਗ ਵੱਲੋਂ ਲੋਕ ਹਿੱਤਾਂ ਦੇ ਮੁੱਖ ਮੁੱਦਿਆਂ ਤੇ ਰੋਸ ਮੁਜ਼ਾਹਰਾ ਧਾਰਮਿਕ ਗ੍ਰੰਥਾਂ ਦੀ ਸੋਹ ਖਾ ਕੇ ਨਸ਼ੇ ਨੂੰ ਖਤਮ ਕਰਨ ਲਈ ਬਣੀ ਨਾਕਾਮ ਸਰਕਾਰ ਘਰ ਘਰ ਨੌਕਰੀ ਦੇਣ ਦਾ ਝੂਠਾ ਵਾਅਦਾ ਗਰੀਬ ਲੋਕਾਂ ਦੇ ਨੀਲੇ ਕਾਰਡ ਵੱਡੀ ਗਿਣਤੀ ਵਿੱਚ ਕੱਟਣਾ ਕਰੋਨਾ ਕਾਲ ਵਿੱਚ ਰਾਸ਼ਨ ਦੀ ਕਾਣੀ ਵੰਡ ਕਰਨੀ ਸਮਾਰਟਫੋਨ ਦਾ ਝੂਠਾ ਵਾਅਦਾ ਐਸਸੀ ਅਤੇ ਬੀਸੀ ਵਿਦਿਆਰਥੀਆਂ ਦੇ ਵਜ਼ੀਫੇ ਨਾ ਜਾਰੀ ਕਰਨੇ ਸ਼ਗਨ ਸਕੀਮ ਦਾ 51000 ਦਾ ਝੂਠਾ ਵਾਅਦਾ ਇਹ ਸਾਰੇ ਵਾਅਦੇ ਪੰਜਾਬ ਸਰਕਾਰ ਨਾਕਾਮ ਸਰਕਾਰ ਭੁੱਲ ਗਈ ਇਸ ਧਰਨੇ ਦੇ ਵਿੱਚ ਸ਼ਾਮਲ ਨਗਰ ਕੌਂਸਲ ਪ੍ਰਧਾਨ ਜਗਤ ਮੋਹਨ ਸ਼ਰਮਾ ਬਲਦੇਵ ਰਾਜ ਰਾਮ ਮੂਰਤੀ ਯੂਥ ਪ੍ਰਧਾਨ ਸ਼ਿਵਾ ਕੋਹਲੀ ਸੁਖਦੇਵ ਗਹੀਰ ਪ੍ਰਧਾਨ ਨੂਰਮਹਿਲ ਮਹਿੰਦਰ ਕਾਲਾ ਵਿਕਾਸ ਕੋਚਰ ਸੁਰਿੰਦਰਪਾਲ ਅਨੀਸਪਾਸੀ ਆਈਟੀ ਪ੍ਰਧਾਨ ਬਖ਼ਸ਼ੀ ਰਾਮ ਜਤਿੰਦਰ ਕੁਮਾਰ ਡਾ ਬਲਵੀਰ ਭੁੱਲਰ ਜਸਪ੍ਰੀਤ ਸਿੰਘ ਖੁਰਾਣਾ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *