RNI NEWS-ਸ਼ੰਕਰ ਚੌਂਕੀ ਦਾ ਚਾਰਜ ਸਬ-ਇੰੰਸਪੈਟਰ ਰਜਿੰਦਰ ਸਿੰਘ ਨੇ ਸੰਭਾਲਿਆ,ਵਾਲਮੀਕਿਨ ਟਾਈਗਰ ਫੋਰਸ ਵਲੋਂ ਨਿੱਘਾ ਸਵਾਗਤ
RNI NEWS-ਸ਼ੰਕਰ ਚੌਂਕੀ ਦਾ ਚਾਰਜ ਸਬ-ਇੰੰਸਪੈਟਰ ਰਜਿੰਦਰ ਸਿੰਘ ਨੇ ਸੰਭਾਲਿਆ,ਵਾਲਮੀਕਿਨ ਟਾਈਗਰ ਫੋਰਸ ਵਲੋਂ ਨਿੱਘਾ ਸਵਾਗਤ
ਨਕੋਦਰ – ਸੁਖਵਿੰਦਰ ਸੋਹਲ-ਬਲਜੀਤ ਕੌਰ
ਥਾਣਾ ਸਦਰ ਨਕੋਦਰ ਸ਼ੰਕਰ ਚੌਂਕੀ ਦਾ ਚਾਰਜ ਸਬ-ਇੰੰਸਪੈਟਰ ਰਜਿੰਦਰ ਸਿੰਘ ਨੇ ਆਪਣਾ ਚਾਰਜ ਸੰਭਾਲ ਲਿਆ ਹੈ ਉਨ੍ਹਾਂ ਕਿਹਾਕਿ ਇਲਾਕੇ ਵਿਚ ਨਸ਼ਾ ਤੇ ਸਮਾਜ ਵਿਰੋਧੀ ਅਨਸਰਾਂ ਨੂੂੰ ਕਿਸੇ ਵੀ ਹਾਲਤ ਵਿਚ ਬਖ਼ਸ਼ਿਆ ਨਹੀਂ ਜਾਏਗਾ ਇਸ ਮੌਕੇ ਤੇ ਵਾਲਮੀਕਿਨ ਟਾਈਗਰ ਫੋਰਸ ਦੇ ਨਕੋਦਰ ਸਰਕਲ ਪ੍ਰਧਾਨ ਰਵੀ ਸੱਭਰਵਾਲ ਵਲੋਂ ਆਪਣੀ ਟੀਮ ਸਮੇਤ ਸ਼ੰਕਰ ਚੌਂਕੀ ਇੰਨਚਾਰਜ ਸਬ-ਇੰੰਸਪੈਟਰ ਰਜਿੰਦਰ ਸਿੰਘ ਦਾ ਫੁੱਲਾਂ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਗਿਆ ਇਸ ਮੌਕੇ ਸ਼੍ਰੀ ਸਭਰਵਾਲ ਨਾਲ ਅਸ਼ੋਕ ਕੁੁੁਮਾਰ ਮੈੈਂਬਰ ਪੰਚਾਇਤ ਚਾਾਨੀਆ,ਤਜਿੰਦਰ, ਰਾਜਾ,ਪੰਕਜ ਸਹੋੋਤਾ ਆਦਿ ਹਾਜ਼ਰ ਸਨ