RNI NEWS :- ਸਾਬਕਾ ਕੌਂਸਲਰ ਪ੍ਰੇਮ ਅਰੋੜਾ ਦੀ ਰਗਮ ਪੱਗੜੀ 20 ਨੂੰ

RNI NEWS :- ਸਾਬਕਾ ਕੌਂਸਲਰ ਪ੍ਰੇਮ ਅਰੋੜਾ ਦੀ ਰਗਮ ਪੱਗੜੀ 20 ਨੂੰ

ਸ਼ਾਹਕੋਟ 19 ਅਗਸਤ (ਏ.ਐੱਸ. ਸਚਦੇਵਾ/ਸਾਹਬੀ/ਅਮਨਪ੍ਰੀਤ ਸੋਨੂੰ)

ਅਰੋੜਾ ਮਹਾਂ ਸਭਾ ਪੰਜਾਬ ਦੇ ਸਟੇਟ ਕਮੇਟੀ ਮੈਂਬਰ ਅਤੇ ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਕੌਂਸਲ ਪ੍ਰੇਮ ਕੁਮਾਰ ਅਰੋੜਾ ਪੁੱਤਰ ਅਮਰ ਲਾਲ ਵਾਸੀ ਵਾਰਡ ਨੰ: 2 ਮੁਹੱਲਾ ਕਰਤਾਰ ਨਗਰ ਸ਼ਾਹਕੋਟ ਦਾ ਬੀਤੀ 17 ਅਗਸਤ ਨੂੰ ਦਿਹਾਂਤ ਹੋ ਗਿਆ ਸੀ। ਉਨਾਂ ਦੀ ਆਤਮਿਕ ਸ਼ਾਂਤੀ ਨਮਿੱਤ ਸ਼੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਅਤੇ ਰਸਮ ਪਗੜੀ ਮਿਤੀ 20 ਅਗਸਤ, 2019 ਦਿਨ ਮੰਗਲਵਾਰ ਨੂੰ ਦੁਪਹਿਰ 1 ਤੋਂ 2 ਵਜੇ ਤੱਕ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮੇਨ ਬਜ਼ਾਰ ਸ਼ਾਹਕੋਟ ਵਿਖੇ ਹੋਵੇਗੀ

Leave a Reply

Your email address will not be published. Required fields are marked *