RNI NEWS-ਸਾਹਕੋਟ ਦੀ ਕੋਮਲਪਰੀਤ ਨੈਸਨਲ ਵੁਸ਼ੂ ਚੈਪਿਅਨਸਿਪ ਵਿਚ ਦਿਖਾਏਗੀ ਆਪੳਣੇ ਪੰਚ ਦਾ ਜਲਵਾ


RNI NEWS-ਸਾਹਕੋਟ ਦੀ ਕੋਮਲਪਰੀਤ ਨੈਸਨਲ ਵੁਸ਼ੂ ਚੈਪਿਅਨਸਿਪ ਵਿਚ ਦਿਖਾਏਗੀ ਆਪੳਣੇ ਪੰਚ ਦਾ ਜਲਵਾ

ਸ਼ਾਹਕੋਟ – ਸੁਖਵਿੰਦਰ ਸੋਹਲ 

ਬੀਤੇ ਦਿਨੀ ਹੋਈ ਪੰਜਾਬ ਸਟੇਟ ਵੁਸੂ ਚੈਪਿਅਨਸਿਪ ਵਿਚ ਕੋਮਲਪਰੀਤ ਨੇ ਜੰਲਧਰ ਲਵਲੀ ਯੂਨੀਵਰਸਟੀ ਵਿਚ ਜਿਲ੍ਹਾ ਜਲੰਧਰ ਵਲੋ ਖੇਡ ਵਿਚ ਵਧੀਆ ਪ੍ਦਸਨ ਕਰਕੇ ਆਪਣੀ ਜਗਾ ਨੈਸ਼ਨਲ ਵੁਸ਼ੂ ਚੈਪਿਅਨਸਿਪ ਲਈ ਬਨਾ ਲਈ ਹੈ ਕੋਮਲਪਰੀਤ ਨੇ ਦਸਿਆ ਕੀ ਉਹ ਨੈਸ਼ਨਲ ਚੈਪਿਅਨਸਿਪ ਵਿਚੋ ਮੈਡਲ ਜਿਤ ਕੇ ਪੰਜਾਬ ਦੀ ਝੋਲੀ ਮੈਡਲ ਵਿਚ ਜਰੂਰ ਪਾਊਂਗੀ ਇਸ ਮੌਕੇ  ਕੋਮਲਪਰੀਤ ਨੇ ਸ ਸੁਰਿੰਦਰ ਸਿੰਘ ਸੋਢੀ ਉਲੰਪਿਅਨ ਮੈਡਲਲਿਸਟ ਵੁਸ਼ੂ ਪੰਜਾਬ ਪ੍ਰਧਾਨ ਵੁਸ਼ੂ ਜਰਨਲ ਸੈਕਟਰੀ ਪੰਜਾਬ ਪਰਮਿੰਦਰ ਸਿੰਘ ਕੈਸਿਅਰ ਦੁਬੇ ਸਰ ਤੇ ਕੋਚ ਗੋਰਵ ਸ਼ਰਮਾ ਦਾ ਦਿਲੋ ਧੰਨਵਾਦ ਕੀਤਾ ਜਿਨਾ ਦੇ ਸਹਿਯੋਗ ਨਾਲ ਅਜ ਮੇਰੀ ਪੰਜਾਬ ਟੀਮ ਲਈ ਚੋਣ ਹੋਈ ਹੈ

Leave a Reply

Your email address will not be published. Required fields are marked *