RNI NEWS :- ਸਿਟੀ ਪੁਲਿਸ ਨਕੋਦਰ ਵਲੋਂ ਭਗੌੜੇ ਪਤੀ-ਪਤਨੀ ਕਾਬੂ

RNI NEWS :- ਸਿਟੀ ਪੁਲਿਸ ਨਕੋਦਰ ਵਲੋਂ ਭਗੌੜੇ ਪਤੀ-ਪਤਨੀ ਕਾਬੂ

ਨਕੋਦਰ :- ਸੁਖਵਿੰਦਰ ਸੋਹਲ/ਗੁਰਮੀਤ ਸੰਗਰ

ਸਿਟੀ ਪੁਲਸ ਨਕੋਦਰ ਵੱਲੋਂ 420/120B ਆਈਪੀਸੀ ਮਾਣਯੋਗ ਅਦਾਲਤ ਵੱਲੋਂ ਭਗੌੜੇ ਕਰਾਰ ਦਿੱਤੇ ਹੋਏ ਪਤੀ ਪਤਨੀ ਤਰਸੇਮ ਸਿੰਘ ਪੁੱਤਰ ਕਰਨੈਲ ਸਿੰਘ ਪਿੰਡ ਰਜ਼ਾਪੁਰ ਜ਼ਿਲ੍ਹਾ ਕਪੂਰਥਲਾ ਅਮਨਦੀਪ ਪਤਨੀ ਤਰਸੇਮ ਸਿੰਘ ਪਿੰਡ ਰਜ਼ਾਪੁਰ ਜ਼ਿਲ੍ਹਾ ਕਪੂਰਥਲਾ ਨੂੰ ੲੇਅੈਸਅਾੲੀ ਕਸ਼ਮੀਰ ਸਿੰਘ ਅਤੇ ੳੁਨਾਂ ਦੀ ਪੁਲਿਸ ਪਾਰਟੀ ਨੇ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ

Leave a Reply

Your email address will not be published. Required fields are marked *