RNI NEWS-ਸਿਟੀ ਪੁਲਿਸ ਨਕੋਦਰ ਵੱਲੋਂ 6570 ਐਮਐਲ ਸ਼ਰਾਬ ਸਮੇਤ ਇੱਕ ਕਾਬੂ


RNI NEWS-ਸਿਟੀ ਪੁਲਿਸ ਨਕੋਦਰ ਵੱਲੋਂ 6570 ਐਮਐਲ ਸ਼ਰਾਬ ਸਮੇਤ ਇੱਕ ਕਾਬੂ

ਨਕੋਦਰ – ਸੁਖਵਿੰਦਰ ਸੋਹਲ/ਸਰਬਜੀਤ ਸਿੰਘ

ਸ੍ਰੀ ਨਵਜੋਤ ਸਿੰਘ ਮਾਹਲ ਸੀਨੀਅਰ ਪੁਲਿਸ ਕਪਤਾਨ ਜ਼ਿਲ੍ਹਾ ਜਲੰਧਰ ਦਿਹਾਤੀ,ੲੇਅੈਸਪੀ ਸ੍ਰੀ ਵਤਸਲਾ ਗੁਪਤਾ ਸਬ-ਡਵੀਜ਼ਨ ਨਕੋਦਰ ਜ਼ਿਲ੍ਹਾ ਜਲੰਧਰ ਦਿਹਾਤੀ ਅਤੇ ਅਮਨ ਸੈਣੀ ਮੁੱਖ ਅਫਸਰ ਥਾਣਾ ਸਿਟੀ ਨਕੋਦਰ ਜ਼ਿਲ੍ਹਾ ਜਲੰਧਰ ਦੀ ਰਹਿਨਮਾਈ ਹੇਠ ਮਿਤੀ 21/05/2020 ਨੂੰ ਅੈਚਸੀ ਦਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਦੌਰਾਨੇ ਗਸ਼ਤ ਸਬਜ਼ੀ ਮੰਡੀ,ਮੁਹਲਾ ਗੌਂਸ ਤੋਂ ਹੁੰਦੇ ਹੋਏ ਮੁਹਲਾ ਲਾਈਏਵਾਲ ਜਾ ਰਹੇ ਸੀ ਜਦ ਪੁਲਿਸ ਪਾਰਟੀ ਨੇੜੇ ਸ਼ਮਸ਼ਾਨਘਾਟ ਮੁਹੱਲਾ ਗੌਂਸ ਪੁੱਜੀ ਤਾਂ ਸਾਹਮਣੇ ਤੋਂ ਇਕ ਮੋਨਾ ਵਿਅਕਤੀ ਸੱਜੇ ਹੱਥ ਵਿਚ ਕੈਨੀ ਪਲਾਸਟਿਕ ਚੁੱਕੀ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਦਵਿੰਦਰ ਸਿੰਘ ਵੱਲੋਂ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਪਤਾ ਗੁਰਵਿੰਦਰ ਸਿੰਘ ਪੁੱਤਰ ਕਪੂਰ ਸਿੰਘ ਵਾਸੀ ਪਿੰਡ ਉਮਰੇਵਾਲ ਬਿੱਲਾ ਥਾਣਾ ਮਹਿਤਪੁਰ ਦੱਸਿਆ ਜਿਸ ਦੀ ਕੈਨੀ ਪਲਾਸਟਿਕ ਚੈੱਕ ਕਰਨ ਤੇ ਉਸ ਵਿੱਚੋਂ 6740 ਮਿਲੀ ਲੀਟਰ ਸ਼ਰਾਬ ਬਰਾਮਦ ਹੋਈ ਜਿਸ ਸਬੰਧੀ ਮੁਕੱਦਮਾ ਨੰਬਰ 51 21/05/2020 ਅ/ਧ 61-01-14 ਅੈਕਸਾੲੀਜ ਅੈਕਟ ਤਹਿਤ ਦਰਜ ਰਜਿਸਟਰ ਕਰਕੇ ਅਗਲੀ ਕਾਰਵਾੲੀ ਅਮਲ ਵਿਚ ਲਿਅਾਂਦੀ ਗੲੀ ਹੈ

Leave a Reply

Your email address will not be published. Required fields are marked *