RNI NEWS-ਸਿਟੀ ਪੁਲਿਸ ਵੱਲੋਂ ਚੋਰੀ ਦੇ 2 ਮੋਟਰਸਾਈਕਲਾਂ ਸਮੇਤ ਇਕ ਵਿਅਕਤੀ ਕਾਬੂ 


RNI NEWS-ਸਿਟੀ ਪੁਲਿਸ ਨਕੋਦਰ ਵੱਲੋਂ ਚੋਰੀ ਦੇ 2 ਮੋਟਰਸਾਈਕਲਾਂ ਸਮੇਤ ਇਕ ਵਿਅਕਤੀ ਕਾਬੂ 

 ਨਕੋਦਰ – ਸੁਖਵਿੰਦਰ ਸੋਹਲ/ਰਵੀ ਸੱਭਰਵਾਲ 

ਸ੍ਰੀ ਸੰਦੀਪ ਕੁਮਾਰ ਗਰਗ ਸੀਨੀਅਰ ਪੁਲਿਸ ਕਪਤਾਨ , ਜਿਲਾ ਜਲੰਧਰ ਦਿਹਾਤੀ ਸ੍ਰੀ ਨਵਨੀਤ ਸਿੰਘ ਮਾਹਲ PPS/ DSP ਸਬ ਡਵਜੀਨ ਨਕੋਦਰ ਜਿਲਾ ਜਲੰਧਰ ਦਿਹਾਤੀ ਤੇ SI ਜਤਿੰਦਰ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਨਕੋਦਰ ਜਿਲਾ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਮਿਤੀ 06-04-2021 ਨੂੰ ASI ਮਹਿੰਦਰ ਸਿੰਘ 927 ਸਮੇਤ ਸਾਥੀ ਮਚਾਰੀਆ ਮੁ ਨੂੰ 64 ਮਿਤੀ 05-04-2021 ਅ/ਧ 457, 380 ਭ.ਦ ਥਾਣਾ ਸਿਟੀ ਨਕੋਦਰ ਬਾਬਤ ਸੁਪਰ ਮਾਰਕਿਟ ਸਟੋਰ (ਕਰਿਆਨਾ,ਕੋਸਮੈਟਿਕ ਤੇ ਬੂਟ ਵਗੈਰਾ) ਤੋਂ ਸਾਮਾਨ ਚੋਰੀ ਕਰਨ ਸਬੰਧੀ ਦੋਸ਼ੀ ਗੁਰਵਿੰਦਰ ਸਿੰਘ ਉਰਫ ਗਿੰਦਾ ਪੁੱਤਰ ਪਰਮਜੀਤ ਸਿੰਘ ਵਾਸੀ ਮਾਲੜੀ ਥਾਣਾ ਸਿਟੀ ਨੂੰ ਉਸ ਦੇ ਘਰ ਪਿੰਡ ਮਾੜੀ ਤੋਂ ਸਮੇਤ ਮੋਟਰ ਸਾਇਕਲ ਨੰਬਰੀ PB- 08-CT-8112 ਜੋ ਕਮਲ ਹਸਪਤਾਲ ਨਕੋਦਰ ਤੋਂ ਚੋਰੀ ਕੀਤਾ ਸੀ ਤੇ ਮੋਟਰ ਸਾਇਕਲ ਨੰਬਰੀ PB-08-DC-6681 ਮਾਰਕਾ ਡਿਸਕਵਰ ਅਤੇ 02 ਬੋਰੇ ਸਾਮਾਨ ਨਾਲ ਭਰੇ ਨਾਲ ਕਾਬੂ ਕੀਤਾ ਤੇ ਮੁੱਕਦਮਾਂ ਉਕਤ ਵਿੱਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਮੁੱਕਦਮਾਂ ਦੀ ਅਗਲੀ ਤਫਤੀਸ ASI ਮਹਿੰਦਰ ਸਿੰਘ 927 ਵੱਲੋਂ ਅਮਲ ਵਿੱਚ ਲਿਆਦੀ ਜਾ ਰਹੀ ਹੈ ਅਤੇ  ਨੂੰ 85 ਮਿਤੀ 06-04-2021 ਅ/ਧ 457/380 IPC ਥਾਣਾ ਸਿਟੀ ਨਕੋਦਰ ਬਰ ਦਰਖਾਸਤ ਸੁਖਪਾਲ ਸਿੱਧੂ ਪੁੱਤਰ ਤਰਸੇਮ ਲਾਲ ਵਾਸੀ ਅਕਬਰਪੁਰ ਕਲਾ ਵੱਲੋਂ ਮੋਟਰ ਸਾਇਕਲ ਨੰਬਰ PB – 08 – CT – 8112 ਮਾਰਕਾ ਹੀਰੋ ਸਪਲੈਡਰ ਪਲੱਸ ਕਮਲ ਹਸਪਤਾਲ ਵੱਲੋਂ ਨਾ ਮਲੂਮ ਵਿਅਕਤੀ ਵੱਲੋਂ ਚੋਰੀ ਹੋਣ ਸਬੰਧੀ ਦਰਜ ਕੀਤਾ ਗਿਆ ਸੀ।ਜੋ ਮੋਟਰ ਸਾਇਕਲ ਨੰਬਰੀ PB-08-CT-8112 ਮਾਰਕਾ ਹੀਰੋ ਸਪਲੈਂਡਰ ਪਲੱਸ ਮੁੱ ਨੂੰ ਮੁ ਨੂੰ 64 ਮਿਤੀ 05-04-2021 ਅ/ਧ 457,380 : ਭ.ਦ ਵਿੱਚ ਗ੍ਰਿਫ਼ਤਾਰ ਦੋਸੀ ਗੁਰਵਿੰਦਰ ਸਿੰਘ ਉਰਫ ਗਿੰਦਾ ਪੁੱਤਰ ਪਰਮਜੀਤ ਸਿੰਘ ਵਾਸੀ ਮਾਲੜੀ ਥਾਣਾ ਸਿਟੀ ਪਾਸੋਂ ਬਰਾਮਦ ਹੋਇਆ ਜਿਸ ਤੇ ਦੋਸ਼ੀ ਗੁਰਵਿੰਦਰ ਸਿੰਘ ਉਕਤ ਨੂੰ ਮੁੱਕਦਮਾ ਨੰਬਰ ਮੁ ਨੂੰ 65 ਮਿਤੀ 06-04 2021 ਅ / ਧ 457,380 IPC ਥਾਣਾ ਸਿਟੀ ਨਕੋਦਰ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫ਼ਤਾਰ ਕੀਤਾ ਤੇ ਅਗਲੀ ਤਫਤੀਸ਼ ASI ਬਲਵਿੰਦਰ ਸਿੰਘ 191 / ਜਲੀ ਵੱਲੋਂ ਅਮਲ ਵਿੱਚ ਲਿਆਦੀ ਜਾ ਰਹੀ ਹੈ 

ਬ੍ਰਾਮਦਗੀ : 1. ਇੱਕ ਮੋਟਰ ਸਾਇਕਲ * ਮੋਟਰ ਸਾਇਕਲ ਨੰਬਰੀ PB – 08 – CT – 8112 ਮਾਰਕਾ ਹੀਰੋ ਸਪਲੈਡਰ ਪਲੱਸ Tufim Am TIT free

Leave a Reply

Your email address will not be published. Required fields are marked *