RNI NEWS :- ਸਿਟੀ ਪੁਲਿਸ ਵੱਲੋਂ ਡੇਢ ਸੌ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂ

RNI NEWS :- ਸਿਟੀ ਪੁਲਿਸ ਵੱਲੋਂ ਡੇਢ ਸੌ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂ

ਨਕੋਦਰ :- ਗੁਰਮੀਤ ਬਿੱਲਾ ਨਵਾਬ 

ਸਿਟੀ ਪੁਲਸ ਨਕੋਦਰ ਵੱਲੋਂ ਪੰਡੋਰੀ ਮੋੜ ਤੇ ਨਾਕੇ ਦੌਰਾਨ ਇੱਕ ਨੌਜਵਾਨ ਨੂੰ 150 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈਐਸਐਚਓ ਸਿਟੀ ਮੁਹੰਮਦ ਜਮੀਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਏਐੱਸਆਈ ਜੀਤ ਸਿੰਘ ਵੱਲੋਂ ਭੈੜੇ ਪੁਰਸ਼ਾਂ ਦੀ ਤਲਾਸ਼ ਵਿਚ ਪੰਡੋਰੀ ਮੋੜ ਤੇ ਨਾਕਾ ਲਗਾਇਆ ਗਿਆ ਸੀ ਜਿਸ ਤੇ ਇਕ ਨੌਜਵਾਨ ਨੂੰ ਰੋਕਣ ਤੇ 150 ਗੋਲੀਆਂ ਅਲਪਰਾਜੋਲਮ ਬਰਾਮਦ ਹੋਈਆਂ ਹਨ ਦੋਸ਼ੀ ਦੀ ਪਹਿਚਾਣ ਕਮਲਜੀਤ ਓੁਰਫ ਭੱਗੂ ਪੁੱਤਰ ਦੇਸ ਰਾਜ ਸਿੰਘ ਵਾਸੀ ਪਿੰਡ ਕੰਨੀਆਂ ਹੁਸੈਨੀ ਥਾਣਾ ਸਿੱਧਵਾਂ ਬੇਟ ਜਗਰਾਉਂ ਦੇ ਤੌਰ ਤੇ ਹੋਈ ਹੈ ਦੋਸ਼ੀ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ

Leave a Reply

Your email address will not be published. Required fields are marked *