RNI NEWS :- ਸ੍ਰੀ ਵਿਜੇ ਹੰਸ ਅਤੇ ਸ੍ਰੀਮਤੀ ਰਕਸ਼ਾ ਹੰਸ ਦੀ ਅੰਤਿਮ ਅਰਦਾਸ 15 ਸਤੰਬਰ ਨੂੰ

RNI NEWS :- ਸ੍ਰੀ ਵਿਜੇ ਹੰਸ ਅਤੇ ਸ੍ਰੀਮਤੀ ਰਕਸ਼ਾ ਹੰਸ ਦੀ ਅੰਤਿਮ ਅਰਦਾਸ 15 ਸਤੰਬਰ ਨੂੰ

ਪਤਾ – ਚਿੰਤਪੂਰਨੀ ਮੰਦਿਰ ਗਲੀ ਨੰਬਰ 7 ਗੁਰੂ ਨਾਨਕ ਪੁਰਾ ਈਸਟ,ਨੇੜੇ ਚੁਗਿਟੀ ਰੇਲਵੇ ਫਾਟਕ ਜਲੰਧਰ

ਜਸਕੀਰਤ ਰਾਜਾ ਜਲੰਧਰ

ਡੈਮੋਕਰੈਟਿਕ ਭਾਰਤੀ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਪ੍ਰਮੁੱਖ ਵਾਲਮੀਕਿ ਨੇਤਾ ਸ੍ਰੀ ਵਿਜੇ ਹੰਸ ਅਤੇ ਉਨ੍ਹਾਂ ਦੀ ਸੁਪਤਨੀ ਸ੍ਰੀਮਤੀ ਰਕਸ਼ਾ ਹੰਸ ਜੋ ਪੰਜ ਸਤੰਬਰ ਦੋ ਹਜ਼ਾਰ ਕੁਲੀ ਨੂੰ ਸਦੀਵੀ ਛੋੜਾ ਦੇ ਗਏ ਸਨ ਦੀ ਅੰਤਿਮ ਅਰਦਾਸ ਮਿਤੀ 15 ਸਤੰਬਰ 2019 ਦਿਨ ਐਤਵਾਰ ਚਿੰਤਪੂਰਨੀ ਮੰਦਿਰ ਗਲੀ ਨੰਬਰ 7 ਗੁਰੂ ਨਾਨਕ ਪੁਰਾ ਈਸਟ ਵਿਖੇ 12 ਵਜੇ ਤੋਂ 2 ਵਜੇ ਤੱਕ ਹੋਵੇਗੀ ਸ੍ਰੀ ਵਿਜੇ ਹੰਸ ਨੇ 2000 ਚ ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦਾ ਗਠਨ ਕੀਤਾ ਸੀ ਤੇ ਕਈ ਵਾਰ ਖੁਦ ਅਤੇ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰਾਂ ਨੇ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਸਨ ਇਸ ਵਾਰ 2019 ਦੀਆਂ ਲੋਕ ਸਭਾ ਚੋਣਾਂ ਲੜੀਆਂ ਸਨ ਇਸ ਵਾਰ ਦੋ ਹਜ਼ਾਰ ਉਨੀਂਦੀਆਂ ਲੋਕ ਸਭਾ ਚੋਣਾਂ ਵਿੱਚ ਬਿਨਾਂ ਸ਼ਰਤ ਕਾਂਗਰਸ ਦੀ ਹਮਾਇਤ ਕੀਤੀ ਸੀ ਉਨ੍ਹਾਂ ਦੀ ਪਤਨੀ ਰਕਸ਼ਾ ਹੰਸ ਕੁਝ ਦਿਨਾਂ ਤੋਂ ਇਹ ੲੇਪਲਾਸਟਿਕ ਅਨੀਮੀਆ ਬੀਮਾਰੀ ਤੋਂ ਪੀੜਤ ਸਨ ਅਤੇ ਸੀਐਮਸੀ ਲੁਧਿਆਣਾ ਵਿਖੇ ਜ਼ੇਰੇ ਇਲਾਜ ਸਨ ਬੋਨਮੈਰੋ ਦੇ ਟਰਾਂਸਪਲਾਂਟ ਹੋਣ ਤੋਂ ਪਹਿਲਾਂ ਹੀ ਸ੍ਰੀ ਵਿਜੇ ਹੰਸ 5 ਸਤੰਬਰ ਨੂੰ ਦਿਲ ਦਾ ਦੌਰਾ ਪੈਣ ਕਰਕੇ ਜ਼ਿੰਦਗੀ ਦੀ ਲੜਾਈ ਹਾਰ ਗਏ ਤੇ ਬਾਅਦ ਦੁਪਹਿਰ ਉਨ੍ਹਾਂ ਦੀ ਜੀਵਨ ਸਾਥਣ ਰਕਸ਼ਾ ਹੰਸ ਦਾ ਲੁਧਿਆਣਾ ਵਿਖੇ ਦਿਹਾਂਤ ਹੋ ਗਿਆ ਸ੍ਰੀ ਅਤੇ ਸ੍ਰੀਮਤੀ ਹੰਸ ਦੇ ਇੱਕੋ ਦਿਨ ਹੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਣ ਤੇ ਸਮਾਜ ਨੂੰ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ ਸਮਾਜ ਦੇ ਇਸ ਮਹਾਨ ਲੀਡਰ ਨੂੰ ਆਰਐਨਆਈ ਨਿਊਜ਼ ਇੰਟਰਨੈਸ਼ਨਲ ਸ਼ਰਧਾਂਜਲੀ ਪੇਸ਼ ਕਰਦਾ ਹੈ ਅਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਅਰਦਾਸ ਕਰਦਾ ਹੈ

Leave a Reply

Your email address will not be published. Required fields are marked *