RNI NEWS :- ਹੇਮਕੁੰਟ ਪਬਲਿਕ ਸਕੂਲ ਚ ਸਾਲਾਨਾ ਧਾਰਮਿਕ ਪ੍ਰਿਖਿਆਂ ਦੇ ਪੇਪਰ ਲੈ ਗਏ

RNI NEWS :- ਹੇਮਕੁੰਟ ਪਬਲਿਕ ਸਕੂਲ ਚ ਸਾਲਾਨਾ ਧਾਰਮਿਕ ਪ੍ਰਿਖਿਆਂ ਦੇ ਪੇਪਰ ਲੈ ਗਏ

ਜਲੰਧਰ :- (ਜਸਵਿੰਦਰ ਬੱਲ )

ਇਥੋਂ ਦੇ ਨਜਦੀਕ ਹੇਮਕੁੰਟ ਪਬਲਿਕ ਸਕੂਲ ਚ ਪ੍ਰਿੰਸੀਪਲ ਗੁਰਦੀਪ ਕੌਰ ਦੀ ਦੇਖ ਰੇਖ ਚ ਸਾਲਾਨਾ ਧਾਰਮਿਕ ਪ੍ਰਿਖਿਆਂ ਦੇ ਪੇਪਰ ਲੈ ਗਏ। ਪ੍ਰਚਾਰ ਸੁਸਾਈਟੀ ਯੂ ਐਸ ਏ ਅਤੇ ਗੁਰਮਤਿ ਪ੍ਰਚਾਰ ਕੇਂਦਰ ਭੋਗਪੁਰ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਹੇਮਕੁੰਟ ਪਬਲਿਕ ਸਕੂਲ (ਜਲੰਧਰ) ਵਿੱਖੇ ਬੱਚਿਆਂ ਦਾ ਸਾਲਾਨਾ ਧਾਰਮਿਕ ਪ੍ਰਿਖਿਆਂ ਦਾ ਪੇਪਰ ਲਿਆ ਗਿਆ ਸੀ ਜਿਸ ਵਿੱਚ ਵੱਧ ਨੰਬਰ ਹਾਸਲ ਕਰਨ ਵਾਲੇ ਬੱਚਿਆਂ ਨੂੰ ਅੱਜ ਸਨਮਾਨਿਤ ਕੀਤਾ ਗਿਆਂ ।ਇਸ ਮੌਕੇ ਪ੍ਰਿੰਸੀਪਲ ਗੁਰਦੀਪ ਕੌਰ, ਪ੍ਰਚਾਰਕ ਤਜਿੰਦਰ ਪਾਲ ਸਿੰਘ,ਵੀਰ ਜਸਪਾਲ ਸਿੰਘ ਜੀ ਵਿਰਕ,ਵੀਰ ਦਲਜੀਤ ਸਿੰਘ ਜੀ ਸੰਘਵਾਲ ਅਤੇ ਸਕੂਲ ਦੇ ਸਟਾਫ ਮੈਂਬਰ ਹਾਜਰ ਸਨ ।

Leave a Reply

Your email address will not be published. Required fields are marked *