RNI NEWS :- ਹੜ੍ਹਾਂ ਦੀ ਸਥੀਤੀ ਨੂੰ ਦੇਖਦਿਆ ਪ੍ਰਸਾਸ਼ਨ ਵੱਲੋਂ 20 ਅਗਸਤ ਨੂੰ ਸਕੂਲਾਂ ਵਿੱਚ ਛੁੱਟੀ ਘੋਸਿ਼ਤ

RNI NEWS :- ਹੜ੍ਹਾਂ ਦੀ ਸਥੀਤੀ ਨੂੰ ਦੇਖਦਿਆ ਪ੍ਰਸਾਸ਼ਨ ਵੱਲੋਂ 20 ਅਗਸਤ ਨੂੰ ਸਕੂਲਾਂ ਵਿੱਚ ਛੁੱਟੀ ਘੋਸਿ਼ਤ

ਸ਼ਾਹਕੋਟ 19 ਅਗਸਤ (ਏ.ਐੱਸ. ਸਚਦੇਵਾ/ਸਾਹਬੀ/ਅਮਨਪ੍ਰੀਤ ਸੋਨੂੰ)

ਸਤਲੁਜ ਦਰਿਆ ਚ ਪਾਣੀ ਦਾ ਪੱਧਰ ਵੱਧਣ ਕਾਰਣ ਸਬ ਡਵੀਜ਼ਨ ਸ਼ਾਹਕੋਟ ’ਚ ਕਈ ਪਿੰਡਾਂ ਵਿੱਚ ਹੜ੍ਹਾ ਵਾਲੀ ਸਥੀਤੀ ਬਣੀ ਹੋਈ ਹੈ, ਜਿਸ ਨੂੰ ਦੇਖਦਿਆ ਐਮਰਜੈਂਸੀ ਹਾਲਾਤਾ ’ਚ ਡਾ. ਚਾਰੂਮਿਤਾ ਐਸ.ਡੀ.ਐਮ. ਸ਼ਾਹਕੋਟ ਵੱਲੋਂ ਸਬ ਡਵੀਜ਼ਨ ਸ਼ਾਹਕੋਟ ਦੇ ਸਾਰੇ ਹੀ ਸਰਕਾਰੀ/ਗੈਰ ਸਰਕਾਰੀ ਸਕੂਲਾ ਵਿੱਚ 20 ਅਗਸਤ ਦਿਨ ਮੰਗਲਵਾਰ ਦੀ ਛੁੱਟੀ ਘੋਸ਼ਿਤ ਕੀਤੀ ਗਈ ਹੈ। ਡਾ. ਚਾਰੂਮਿਤਾ ਨੇ ਦੱਸਿਆ ਕਿ ਇਸ ਹੁਕਮ ਸਾਰੇ ਹੀ ਸਕੂਲ ਲਾਗੂ ਕਰਨ ਤਾਂ ਜੋਕਿ ਕਿਸੇ ਵੀ ਤਰਾਂ ਦੇ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ

Leave a Reply

Your email address will not be published. Required fields are marked *