RNI NEWS-23 ਨੂੰ ਕਿਸਾਨ ਬਚਾੳ ਰੈਲੀ ਫਤਹਿਗੜ ਸਾਹਿਬ ਤੋ ਦਿਂਲੀ ਸੰਸਦ ਘੇਰਨ ਲਈ ਰਵਾਨਾ ਹੋਵੇਗੀ – ਪਂਖੋਕੇ


RNI NEWS-23 ਨੂੰ ਕਿਸਾਨ ਬਚਾੳ ਰੈਲੀ ਫਤਹਿਗੜ ਸਾਹਿਬ ਤੋ ਦਿਂਲੀ ਸੰਸਦ ਘੇਰਨ ਲਈ ਰਵਾਨਾ ਹੋਵੇਗੀ – ਪਂਖੋਕੇ

ਜੰਡਿਆਲਾ ਗੁਰੂ ਕੁਲਜੀਤ ਸਿੰਘ

ਫਤਹਿਗੜ ਸਾਹਿਬ ਤੋ ਮਂਥਾ ਟੇਕਕੇ ਕਿਸਾਨ ਬਚਾੳੁ ਪੰਜਾਬ ਬਚਾੳ ਯਾਤਰਾ 23 ਤਰੀਕ ਨੂੰ ਰਵਾਨਾ ਹੋ ਕਿ ਸਂਸਦ ਭਵਨ ਦਿਂਲ਼ੀ ਪਹਂਚੇਗੀ ਇਹ ਜਾਣਕਾਰੀ ਜਿਲਾ ਪ੍ਰਧਾਨ ਤਰਨ ਤਾਰਨ ਹਲਕਾ ਇਚਾਰਜ ਖਡੂਰ ਸਾਹਿਬ ਰਾਜਬੀਰ ਸਿੰਘ ਪਂਖੋਕੇ ਨੇ ਆਪਣੇ ਸਾਥੀਆ ਨਾਲ ਮੀਟਿੰਗ ਕਰਦੇ ਸਮੇ ਦਿਂਤੀ ਪਂਖੋਕੇ ਨੇ ਕਿਹਾ ਕਿ ਸਭ ਤੋ ਪਹਿਲਾ ਸ੍ਰ ਸਿਮਰਜੀਤ ਸਿੰਘ ਬੈਸ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋ ਕਿਸਾਨ ਬਚਾੳ ਯਾਤਰਾ ਸਾਈਕਲ ਤੇ ਚੰਡੀਗੜ ਤਂਕ ਪਹੁਂਚਕੇ ਮੁਂਖ ਮੰਤਰੀ ਨੂੰ ਆਰਡੀਨੈਸ ਦੇ ਵਿਰੁਂਧ ਮੰਗ ਪਂਤਰ ਦਿਂਤਾ ਸੀ ਫਿਰ ਪਟਿਅਾਲੇ ਮੋਤੀ ਮਹਿਲ ਘੇਰਨ ਗਏ ਸੀ ਜਿਸ ਵਿਂਚ ਸਰਕਾਰ ਦੀ ਸਹਿ ਤੇ ਪੁਲਿਸ ਨੇ ਲਾਠੀਚਾਰਜ ਕੀਤਾ ਸੀ. ਪਂਖੋਕੇ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਕਿਸਾਨ.ਮਜਦੂਰ.ਆੜਤੀੲੇ.ਵਪਾਰੀ ਲਈ ਸਘੰਰਸ ਚ ਕੋਈ ਕਸਰ ਨਹੀ ਛਂਡੇਗੀ ਚਾਹੇ ਇਸ ਵਾਸਤੇ ਸਾਨੂੰ ਕੋਈ ਵੀ ਕੁਰਬਾਨੀ ਦੇਣੀ ਪਵੇ ਪਂਖੋਕੇ ਨੇ ਕਿਹਾ ਕਿ ਦਿਲੀ ਮਾਰਚ ਲਈ ਤਰਨ ਤਾਰਨ ਜਿਲੇ ਤੋ ਵਂਡੇ ਪਂਧਰ ਤੇ ਵਰਕਰ ਪਹੁਂਚਣਗੇ.ਪਂਖੋਕੇ ਨੇ ਅਹੁਂਦੇਦਾਰਾ ਤੇ ਵਰਕਰਾ ਨੂੰ ਬੇਨਤੀ ਕੀਤੀ ਹੈ ਕਿ 23 ਤਰੀਕ ਨੂੰ ਬੁਂਧਵਾਰ ਸਵੇਰੇ 6 ਵਜੇ ਪਂਖੋਕੇ ਫਾਰਮ ਹਾਊਸ ਤੇ ਪੁਰੇ ਟਾਈਮ ਤੇ ਪਹੁਂਚੋ ਤਾ ਜੋ ਆਪਾ ਬੈਸ ਸਾਹਿਬ ਦੀ ਅਗਵਾਈ ਹੇਠ ਟਾਈਮ ਸਿਰ ਪਹੁਂਚਿਅਾ ਜਾਵੇ ਇਸ ਮੋਕੇ ਪਂਖੋਕੇ ਨਾਲ ਦਿਲਬਾਗ ਸਿੰਘ ਪਂਖੋਕੇ ਕਰਮਜੀਤ ਸਿੰਘ ਭੈਣੀ,ਸੁਖਦੇਵ ਸਿੰਘ ਬਾਠ.ਹਰਜੀਤ ਸਿੰਘ ਚੋਪੜਾ ਗੁਰਵੇਲ ਸਿੰਘ ਪਂਟੀ,ਗੁਰਮੀਤ ਸਿੰਘ ਹਲਕਾ ਖੇਮਕਰਨ. ਜਗਦੀਪ ਸਿੰਘ ਮਿਂਡੀਅਾ ਇਂਚਾਰਜ ਤਰਨ ਤਾਰਨ ਅੰਗਰੇਜ ਸਿੰਘ ਆਦਿ ਹਾਜਰ ਸਨ

Leave a Reply

Your email address will not be published. Required fields are marked *