RNI NEWS :- 3 ਜ਼ਿਲ੍ਹਿਆਂ ‘ ਚ 9 ਨਵੰਬਰ ਨੂੰ ਰਹੇਗੀ ‘ ਸਥਾਨਕ ਛੁੱਟੀ

RNI NEWS :- 3 ਜ਼ਿਲ੍ਹਿਆਂ ‘ ਚ 9 ਨਵੰਬਰ ਨੂੰ ਰਹੇਗੀ ‘ ਸਥਾਨਕ ਛੁੱਟੀ

ਜਸਕੀਰਤ ਰਾਜਾ

ਪੰਜਾਬ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਸਨਿਚਰਵਾਰ , 9 ਨਵੰਬਰ ਨੂੰ ਰਾਜ ਦੇ 3 ਜ਼ਿਲ੍ਹਿਆਂ ਵਿਚ ਸਥਾਨਕ ਛੁੱਟੀ ਦਾ ਐਲਾਨ ਕੀਤਾ ਹੈ । ਜਿਨ੍ਹਾਂ ਤੇ ਜ਼ਿਲ੍ਹਿਆਂ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ , ਉਹ ਹਨ ਗੁਰਦਾਸਪੁਰ , ਕਪੂਰਥਲਾ ਅਤੇ ਅੰਮ੍ਰਿਤਸਰ । ਇਸ ਸੰਬੰਧੀ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਸਨਿਚਰਵਾਰ ਨੂੰ ਇਨ੍ਹਾਂ ਜ਼ਿਲ੍ਹਿਆਂ ਵਿਚ ਸਰਕਾਰੀ ਦਫ਼ਤਰ , ਨਿਗਮ , ਬੋਰਡ ਅਤੇ ਵਿਦਿਅਕ ਅਦਾਰੇ ਬੰਦ ਰਹਿਣਗੇ । ਜ਼ਿਕਰਯੋਗ ਹੈ ਕਿ 9 ਨਵੰਬਰ ਕਰਤਾਰਪੁਰ ਲਾਂਘੇ ਦੇ ਉਦਘਾਟਨ ਦਾ ਦਿਨ ਹੈ ।

Leave a Reply

Your email address will not be published. Required fields are marked *

Please select facebook feed.