RNI NEWS-31ਵੇਂ ਸੜਕ ਸੁਰੱਖਿਅਾ ਹਫਤੇ ਦੌਰਾਨ ਸਾਂਝ ਕੇਂਦਰ ਤੇ ਟਰੈਫਿਕ ਪੁਲਿਸ ਜਲੰਧਰ ਦਿਹਾਤੀ ਵਲੋੰ ਵਾਂਹਨਾਂ ਦਾ ਫਰੀ ਪ੍ਰਦੂਸ਼ਣ ਚੈਕਅਪ ਕੈੰਪ


RNI NEWS31ਵੇਂ ਸੜਕ ਸੁਰੱਖਿਅਾ ਹਫਤੇ ਦੌਰਾਨ ਸਾਂਝ ਕੇਂਦਰ ਤੇ ਟਰੈਫਿਕ ਪੁਲਿਸ ਜਲੰਧਰ ਦਿਹਾਤੀ ਵਲੋੰ ਵਾਂਹਨਾਂ ਦਾ ਫਰੀ ਪ੍ਰਦੂਸ਼ਣ ਚੈਕਅਪ ਕੈੰਪ

ਨਕੋਦਰ (ਸਰਬਜੀਤ ਸਿੰਘ/ਸੁਖਵਿੰਦਰ ਸੋਹਲ) ਮਾਣਯੋਗ ਨਵਜੋਤ ਸਿੰਘ ਮਾਹਲ ਐੱਸਐੱਸਪੀ ਸਾਹਿਬ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਏਸੀਪੀ ਮੈਡਮ ਵਤਸਲਾ ਗੁਪਤਾ IPS ਸਬ ਡਵੀਜਨ ਨਕੋਦਰ ਜੀ ਦੀ ਅਗਵਾਈ ਵਿੱਚ 31ਵੇਂ ਸੜਕ ਸੁਰੱਖਿਅਾ ਹਫਤੇ ਦੌਰਾਨ ਸਬ ਡਵੀਜਨ ਸਾਂਝ ਕੇਂਦਰ ਨਕੋਦਰ ਅਤੇ ਮੁੱਖ ਅਫਸਰ ਸਿਟੀ ਨਕੋਦਰ , ਟਰੈਫਿਕ ਪੁਲਿਸ ਜਲੰਧਰ ਦਿਹਾਤੀ ਵਲੋੰ ਵਾਂਹਨਾਂ ਦਾ ਫਰੀ ਪਲਿੳੂਸ਼ਨ ਚੈਕ ਅਪ ਕੈੰਪ ਲਗਾੲਿਅਾ ਗਿਅਾ ਅਤੇ ਸਾਰੇ ਡਰਾੲਿਵਰ ਵੀਰਾਂ ਅਤੇ ਪਬਲਿਕ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਗਿਅਾ ਅਤੇ ੲਿਸ ਕੈੰਪ ਦੋਰਾਨ ਸਬ ਡਵੀਜਨ ਸਾਂਝ ਕੇਂਦਰ ਨਕੋਦਰ ਇੰਚਾਰਜ ਗੁਰਦੇਵ ਸਿੰਘ ਅਤੇ ਮੁੱਖ ਅਫਸਰ ਸਿਟੀ ਨਕੋਦਰ ਅਮਨ ਸੈਣੀ ਜੀ ਵਲੋਂ ਜਿਹਨਾਂ ਵਾਹਨ ਚਾਲਕਾਂ ਨੇ ਟ੍ਰੈਫਿਕ ਨਿਜਮਾਂ ਦੀ ਪਾਲਣਾ ਨਹੀਂ ਕੀਤੀ ਸੀ ਉਹਨਾਂ ਨੂੰ ਫੁੱਲ ਭੇਟ ਕਰਕੇ ਉਹਨਾਂ ਦੀ ਗ਼ਲਤੀ ਦਾ ਅਹਿਸਾਸ ਵੀਂ ਕਰਾਇਆ ਗਿਆ ਅਤੇ ਅੱਗੇ ਤੋਂ ਟ੍ਰੈਫਿਕ ਨਿਜਮਾਂ ਦੀ ਪਾਲਣਾ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ

Leave a Reply

Your email address will not be published. Required fields are marked *