RNI NEWS-5 ਅਗਸਤ 2020 ਇਕ ਇਹੋ ਜੀ ਇਤਿਹਾਸਕ ਤਰੀਕ ਜੋ 500 ਸਾਲਾਂ ਦੇ ਸੰਘਰਸ਼ ਅਤੇ ਬਲੀਦਾਨ ਤੋਂ ਬਾਦ ਅਾੲੀ ਹੈ


RNI NEWS-5 ਅਗਸਤ 2020 ਇਕ ਇਹੋ ਜੀ ਇਤਿਹਾਸਕ ਤਰੀਕ ਜੋ 500 ਸਾਲਾਂ ਦੇ ਸੰਘਰਸ਼ ਅਤੇ ਬਲੀਦਾਨ ਤੋਂ ਬਾਦ ਅਾੲੀ ਹੈ

ਨਕੋਦਰ – ਸੁਖਵਿੰਦਰ ਸੋਹਲ

ਭਾਜਪਾ ਪੰਜਾਬ ਪ੍ਰਦੇਸ ਦੇ ਸਟੇਟ ਮੈਂਬਰ ਪੰਕਜ ਢੀਂਗਰਾ ਨੇ ਕਿਹਾ ਕਿ 5 ਅਗਸਤ 2020 ਇਕ ਇਹੋ ਜੀ ਇਤਿਹਾਸਕ ਤਰੀਕ ਹੈ ਜਿਸ ਦੀ ਹਰ ਉਸ ਹਿੰਦੂ ਨੁੰ ਉਡੀਕ ਸੀ ਜੋ ਭਗਵਾਨ ਸ੍ਰੀ ਰਾਮ ਚੰਦਰ ਜੀ ਵਿੱਚ ਆਸਥਾ ਰੱਖਦਾ ਹੈ 500 ਸਾਲਾਂ ਦੇ ਸੰਘਰਸ਼ ਕਈ ਰਾਮ ਭਗਤਾਂ ਦੇ ਬਲੀਦਾਨ ਹੋਏ ਹਨ ਇਸ ਦਿਨ ਨੂੰ ਵੇਖਣ ਲਈ ਅਸੀਂ ਆਪਣੇ ਆਪ ਨੂੰ ਬਹੁਤ ਸੋਭਾਗਿਆ ਸ਼ਾਲੀ ਸਮਝਦੇ ਹਾਂ ਕਿ ਸਾਡੇ ਜੀਵਨਕਾਲ ਵਿੱਚ ਇਹ ਦਿਨ ਆਇਆ ਹੈ ਅਸੀਂ ਸਭ ਇਸ ਇਤਿਹਾਸਕ ਦਿਨ ਤੇ ਆਪਣੇ ਘਰਾ ਅਤੇ ਦੁਕਾਨਾਂ ਵਿੱਚ ਦੀਵੇ ਜਗਾ ਕੇ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਭਵੵਇਆ ਮੰਦਿਰ ਦੇ ਭੂਮੀ ਪ੍ਜਨ ਜੋ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਦੁਆਰਾ ਕਿੱਤਾ ਜਾ ਰਿਹਾ ਹੈ ਦੇ ਖੁਸ਼ੀ ਦੇ ਪਲਾਂ ਵਿੱਚ ਸਾਮਲ ਹੋੲੀੲੇ ਇਸ ਮੋਕੇ ਪੰਕਜ ਢੀਂਗਰਾ,ਅਸ਼ਵਨੀ ਲੂਥਰਾ,ਰੋਹਿਤ ਜੈਨ ਨੇ ਅਪਣੇ ਸਾਥੀਆਂ ਦੇ ਨਾਲ ਮੁਰਾਦ ਸ਼ਾਹ ਰੋਡ ਤੇ ਦੁਕਾਨਦਾਰਾਂ ਨੂੰ ਦੀਵੇ ਵੀ ਵੰਡੇ

Leave a Reply

Your email address will not be published. Required fields are marked *