RNI NEWS-6:8 ਪੰਜਾਬ ਵਿੱਚ ਭੂਚਾਲ ਦੇ ਝਟਕੇ, ਲੋਕ ਘਬਰਾ ਕੇ ਘਰ ਛੱਡ ਗਏ
RNI NEWS-6:8 ਪੰਜਾਬ ਵਿੱਚ ਭੂਚਾਲ ਦੇ ਝਟਕੇ, ਲੋਕ ਘਬਰਾ ਕੇ ਘਰ ਛੱਡ ਗਏ
ਜਲੰਧਰ- (ਜਸਕੀਰਤ ਰਾਜਾ/ਦਲਵਿੰਦਰਸੋਹਲ) ਪੰਜਾਬ ਵਿਚ ਦੇਰ ਰਾਤ ਦੇਰ ਰਾਤ ਕਈ ਥਾਵਾਂ ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਭੂਚਾਲ ਦੀ ਗਤੀ ਦੋ ਵਾਰ ਮਹਿਸੂਸ ਕੀਤੀ ਗਈ ਭੂਚਾਲ ਦੀ ਗਤੀ ਬਹੁਤ ਜ਼ਿਆਦਾ ਦੱਸੀ ਜਾ ਰਹੀ ਹੈ ਬਹੁਤ ਸਾਰੇ ਲੋਕ ਘਰਾਂ ਤੋਂ ਬਾਹਰ ਚਲੇ ਗਏ ਸਨ ਭੂਚਾਲ ਦੇ ਝਟਕੇ ਪੰਜਾਬ,ਨੋਇਡਾ,ਦਿੱਲੀ,ਗਾਜ਼ੀਆਬਾਦ ,ਹਰਿਆਣਾ, ਹਿਮਾਚਲ, ਜੰਮੂ ਅਤੇ ਕਸ਼ਮੀਰ ਸਮੇਤ ਕਈ ਇਲਾਕਿਆਂ ਵਿੱਚ ਆਏ ਹਨ ਭੂਚਾਲ ਦੇ ਕੇਂਦਰ ਦਾ ਪਤਾ ਨਹੀਂ ਲੱਗ ਸਕਿਆ ਭੂਚਾਲ ਦੀ ਤੀਬਰਤਾ 6 ਬਿੰਦੂ 8 ਮਾਪੀ ਗਈ ਹੈ
ਭੂਚਾਲ ਦਾ ਕੇਂਦਰ ਅਫ਼ਗਾਨਿਸਤਾਨ ਦਾ ਫੈਜ਼ਾਬਾਦ ਸੀ ਅਤੇ ਭੂਚਾਲ ਦੀ ਤੀਬਰਤਾ 7.5 ਰਿਐਕਟਰ ਪੈਮਾਨਾ ਸੀ ਭੂਚਾਲ 15 ਸੈਕਿੰਡ ਤੱਕ ਰਿਹਾ ਨਿਊਜ਼ੀਲੈਂਡ, ਆਸਟਰੇਲੀਆ ਦੇ ਬਾਅਦ ਇੰਡੋਨੇਸ਼ੀਆ ਵਿੱਚ ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ