RNI NEWS-Goraya Police Station arrested 02 accused of looting and recovered 02 laptops, three LCDs, 03 silver chains, 02 silver bracelets, a gas cylinder and 08 mobile phones and a jacket from them


RNI NEWS-ਥਾਣਾ ਗੁਰਾਇਆ ਨੇ ਲੁੱਟਾ ਖੋਹਾ ਕਰਨ ਵਾਲੇ 02 ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 02 ਲੈਪਟੋਪ,ਤਿੰਨ ਐਲ.ਸੀ.ਡੀਜ਼,03 ਚਾਂਦੀ ਦੀਆ ਚੈਨੀਆ,02 ਚਾਂਦੀ ਦੇ ਕੰਗਨ,ਇੱਕ ਗੈਸ ਸਿਲੰਡਰ ਤੇ 08 ਮੋਬਾਇਲ ਫੋਨ ਤੇ ਇੱਕ ਜੈਕਿਟ ਬ੍ਰਾਮਦ,Goraya Police Station arrested 02 accused of looting and recovered 02 laptops, three LCDs, 03 silver chains, 02 silver bracelets, a gas cylinder and 08 mobile phones and a jacket from them.

ਜਲੰਧਰ (ਜਸਕੀਰਤ ਰਾਜਾ)

ਮਾਣਯੋਗ ਸ਼੍ਰੀ ਦਿਨਕਰ ਗੁਪਤਾ ਆਈਪੀਐਸ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਸ੍ਰੀ ਨੋਨਿਹਾਲ ਸਿੰਘ , ਆਈਪੀਐਸ,ਆਈ.ਜੀ.ਪੀ / ਜਲੰਧਰ ਰੇਂਜ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਸ੍ਰੀ ਨਵਜੋਤ ਸਿੰਘ ਮਾਹਲ ਪੀਪੀਐਸ ਸੀਨੀਅਰ ਕਪਤਾਨ ਪੁਲਿਸ ਜਲੰਧਰ (ਦਿਹਾਤੀ) , ਸ੍ਰੀ ਸਰਬਜੀਤ ਸਿੰਘ ਪੀਪੀਐਸ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ),ਸ੍ਰੀ ਦਵਿੰਦਰ ਅੱਤਰੀ ਪੀਪੀਐਸ ਉਪ ਪੁਲਿਸ ਕਪਤਾਨ ਸਬ-ਡਵੀਜਨ ਫਿਲੋਰ ਜੀ ਦੀ ਅਗਵਾਈ ਹੇਠ ਲੁੱਟਾ ਖੋਹਾ/ਚੋਰੀਆ ਕਰਨ ਵਾਲੇ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ , ਇੰਸਪੈਕਟਰ ਕੇਵਲ ਸਿੰਘ ਮੁੱਖ ਅਫਸਰ ਥਾਣਾ ਗੁਰਾਇਆ ਸਬ ਇੰਸਪੈਕਟਰ ਕੁਲਵੰਤ ਸਿੰਘ ਥਾਣਾ ਗੁਰਾਇਆ ਨੇ ਮਿਤੀ 20-05-2020 ਨੂੰ ਲੁੱਟਾ ਖੋਹਾ ਕਰਨ ਵਾਲੇ 02 ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 02 ਲੈਪਟੋਪ,ਤਿੰਨ ਐਲ.ਸੀ.ਡੀਜ਼,03 ਚਾਂਦੀ ਦੀਆ ਚੈਨੀਆ,02 ਚਾਂਦੀ ਦੇ ਕੰਗਨ ਇੱਕ ਗੈਸ ਸਿਲੰਡਰ ਤੇ 08 ਮੋਬਾਇਲ ਫੋਨ ਤੇ ਇੱਕ ਜੈਕਿਟ ਬ੍ਰਾਮਦ ਕਰਨ ਵਿੱਚ ਬਹੁਤ ਹੀ ਸ਼ਲਾਘਾ ਯੋਗ ਕੰਮ ਕੀਤਾ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮਾਣਯੋਗ ਸ੍ਰੀ ਨਵਜੋਤ ਸਿੰਘ ਮਾਹਲ ਪੀਪੀਐਸ ਸੀਨੀਅਰ ਕਪਤਾਨ ਪੁਲਿਸ ਜਲੰਧਰ (ਦਿਹਾਤੀ) ਜੀ ਨੇ ਦੱਸਿਆ ਕਿ ਮਿਤੀ 19-05-2020 ਨੂੰ ਸਬ ਇੰਸਪੈਕਟਰ ਕੁਲਵੰਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਨਾਕਾਬੰਦੀ ਦੇ ਸੰਬੰਧ ਵਿੱਚ ਬੱਸ ਅੱਡਾ ਗੁਰਾਇਆ ਮੋਜੂਦ ਸੀ ਤਾਂ ਉਸ ਪਾਸ ਪ੍ਰਤੀਕ ਪਠਾਨੀਆ ਪੁੱਤਰ ਨਿਧਾਨ ਸਿੰਘ ਪਠਾਨੀਆ ਵਾਸੀ ਵਾਰਡ ਨੰਬਰ 03 ਕ੍ਰਿਸ਼ਨਾ ਕਲੋਨੀ ਕਠੂਆ ( J & K ) ਹਾਲ ਕਿਰਾਏਦਾਰ ਮੁਹੱਲਾ ਰਿਸ਼ੀ ਨਗਰ ਗੁਰਾਇਆ ਜਿਲ੍ਹਾ ਜਲੰਧਰ ਨੇ ਦੱਸਿਆ ਕਿ ਮਿਤੀ 07-05-2020 ਨੂੰ ਸੁਭਾ ਉਹ ਆਪਣੇ ਮਕਾਨ ਨੂੰ ਤਾਲਾ ਲਗਾ ਕੇ ਬੈਂਕ ਡਿਊਟੀ ਤੇ ਕਰੀਬ 9:15 Am ਵਜੇ ਚਲਾ ਗਿਆ ਜਦ ਉਸ ਨੇ ਕਰੀ 02:00 Pm ਬੈਂਕ ਤੋਂ ਛੁੱਟੀ ਕਰਕੇ ਆਪਣੇ ਘਰ ਵਾਪਿਸ ਆਇਆ ਤਾਂ ਉਸ ਦੀ ਕੋਠੀ ਦਾ ਬਾਹਰਲਾ ਗੇਟ ਖੁੱਲਾ ਸੀ ਅਤੇ ਅੰਦਰਲੇ ਗੇਟ ਵੀ ਖੁੱਲੇ ਸਨ ਤੇ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ ਤੇ ਅਲਮਾਰੀ ਦਾ ਗੇਟ ਵੀ ਖੁੱਲਾ ਸੀ ਜਦ ਉਸ ਨੇ ਕਮਰੇ ਵਿੱਚ ਬੈਡ ਤੇ ਰੱਖਿਆ ਲੈਪਟਾਮ ਸਮੇਤ ਚਾਰਜਰ ਅਤੇ ਅਲਮਾਰੀ ਵਿੱਚੋਂ ਲਾਲ ਰੰਗ ਦੀ ਜੈਕਟ ਕੋਈ ਨਾ ਮਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ ਜੋ ਉਸ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਸ ਦੇ ਘਰ ਵਿੱਚੋਂ ਹਰਪ੍ਰੀਤ ਸਿੰਘ ਉਰਫ ਟਿੱਡੂ ਅਤੇ ਲਵਪ੍ਰੀਤ ਸਿੰਘ ਉਰਫ ਲੱਡੂ ਪੁੱਤਰਾਨ ਨਛੱਤਰ ਪਾਲ ਵਾਸੀਆਨ ਬੜਾ ਪਿੰਡ ਥਾਣਾ ਗੁਰਾਇਆ ਦੋਨਾਂ ਨੇ ਮਿਲ ਕੇ ਕੀਤੀ ਹੈ ਜਿਸ ਤੇ ਸਬ ਇੰਸਪੈਕਟਰ ਕੁਲਵੰਤ ਸਿੰਘ 1856/ਜਲੰ : ਨੇ ਮੁਕੱਦਮਾ ਨੰਬਰ 7 ਮਿਤੀ 19-05-2020 ਜੁਰਮ 454,380 , ਭ/ਦ : ਥਾਣਾ ਗੁਰਾਇਆ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜੋ ਦੋਰਾਨੇ ਤਫਤੀਸ਼ ਮੁਕੱਦਮਾ ਹਜਾ ਵਿੱਚ ਮਿਤੀ 20-05-2020 ਨੂੰ ਮੁਕੱਦਮਾ ਹਜਾ ਦੇ ਦੋਸ਼ੀ ਹਰਪ੍ਰੀਤ ਸਿੰਘ ਉਰਫ ਟਿੱਡੂ ਪੁੱਤਰ ਨਛੱਤਰ ਪਾਲ ਵਾਸੀ ਪੱਤੀ ਜੱਸੇ ਕੀ ਬੜਾ ਪਿੰਡ ਥਾਣਾ ਗੁਰਾਇਆ ਅਤੇ ਲਵਪ੍ਰੀਤ ਸਿੰਘ ਉਰਫ ਲੱਡੂ ਪੁੱਤਰ ਨਛੱਤਰ ਪਾਲ ਵਾਸੀ ਪੱਤੀ ਜੱਸੇ ਕੀ ਬੜਾ ਪਿੰਡ ਥਾਣਾ ਗੁਰਾਇਆ ਨੂੰ ਹਸਬ-ਜਾਬਤਾ ਗ੍ਰਿਫਤਾਰ ਕੀਤਾ ਗਿਆ ਤੇ ਦੋਸ਼ੀਆਂਪਾਸੋਂ 03 ਐਲ.ਸੀ.ਡੀ/02 ਲੈਪਟਾਪ,03 ਚਾਂਦੀ ਦੀਆ ਚੈਨੀਆ,02 ਚਾਂਦੀ ਦੇ ਕੰਗਨ,ਇੱਕ ਗੈਸ ਸਿਲੰਡਰ,08 ਮੋਬਾਇਲ ਫੋਨ ਤੇ ਇੱਕ ਜੈਕਿਟ ਬ੍ਰਾਮਦ ਕੀਤਾ ਗਿਆ ਤੇ ਮੁਕੱਦਮਾ ਹਜਾ ਵਿੱਚ ਜੇਰ ਧਾਰਾ 411 , ਭ : ਦ : ਦਾ ਵਾਧਾ ਜੁਰਮ ਕੀਤਾ ਗਿਆ ਦੋਸ਼ੀਆ ਨੂੰ ਅੱਜ ਮਿਤੀ 21-05-2020 ਨੂੰ ਮਾਨਯੋਗ ਅਦਲਾਤ ਵਿੱਚ ਪੇਸ਼ ਕੀਤਾ ਗਿਆ ਤੇ ਦੋਸ਼ੀਆ ਦਾ 04 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਦੋਸ਼ੀਆ ਪਾਸੋਂ ਹੋਰ ਪੁੱਛ-ਗਿੱਛ ਕੀਤੀ ਜਾ ਰਹੀ ਹੈ ਮੁਕੱਦਮਾ ਨੰਬਰ 77 ਮਿਤੀ 19-05-2020 ਜੁਰਮ 454,380,411 , ਭ : ਦ : ਥਾਣਾ ਗੁਰਾਇਆ ਬਾਮਦਗੀ : 1,2,3 . 4 . 5 . 6 . 7 . ਐਲ.ਸੀ.ਡੀ ਸੈਮਸੰਗ ਐਲ.ਸੀ.ਡੀ ਸੈਮਸੰਗ ਐਲ.ਸੀ.ਡੀ ਸੈਮਸੰਗ ਲੈਪਟੋਮ ਚਾਂਦੀ ਦੀਆ ਚੈਨੀਆ ਚਾਂਦੀ ਦੇ ਕੰਗਨ ਮੋਬਾਇਲ ਫੋਨ ਗੈਸ ਸਿਲੰਡਰ ਜੈਕਿਟ ਰੰਗ ਕਾਲਾ ਲਾਲ 42 ਇੰਚ 32 ਇੰਚ 32 ਇੰਚ 02 ਮਾਰਕਾ ਐਚ.ਪੀ ਅਤੇ ਡੈਲ 03 02 08 ਵੱਖ ਵੱਖ ਕੰਪਨੀਆਂ ਦੇ 01 01 8 . 9 . 1 . ਤਾਰ ਦੋਸ਼ੀ ਦਾ ਨਾਮ ਤੇ ਪਤਾ : ਹਰਪ੍ਰੀਤ ਸਿੰਘ ਉਰਫ ਟਿੱਡੂ ਪੁੱਤਰ ਨਛੱਤਰ ਪਾਲ ਵਾਸੀ ਪੱਤੀ ਜੱਸੇ ਕੀ ਬੜਾ ਪਿੰਡ ਥਾਣਾ ਗੁਰਾਇਆ ਜਿਲ੍ਹਾ ਜਲੰਧਰ ਨਪ੍ਰੀਤ ਸਿੰਘ ਉਰਫ ਲੱਝ ਪੁੱਤਰ ਨਛੱਤਰ ਪਾਲ ਵਾਸੀ ਪੱਤੀ ਜੱਸੇ ਕੀ ਬੜਾ ਪਿੰਡ ਥਾਣਾ ਗੁਰਾਇਆ ਜਿਲਾਂ ਜਲੰਧਰ 2 .

Leave a Reply

Your email address will not be published. Required fields are marked *