RNI NEWS-SI Dinesh Kumar presents a trolley of straw and a trolley of green fodder to Baba Bhootnath Mandir Gaushala on his birthday


RNI NEWS-ਐੱਸਆਈ ਦਿਨੇਸ਼ ਕੁਮਾਰ ਵੱਲੋਂ ਆਪਣੇ ਜਨਮ ਦਿਨ ਤੇ ਬਾਬਾ ਭੂਤਨਾਥ ਮੰਦਰ ਗਊਸ਼ਾਲਾ ਨੂੰ ਇੱਕ ਟਰਾਲੀ ਤੂੜੀ ਅਤੇ ਇਕ ਟਰਾਲੀ ਹਰੇ ਚਾਰੇ ਦੀ ਭੇਟ ਕੀਤੀ ਗਈ

ਨੂਰਮਹਿਲ 23 ਮਈ (ਰਾਮ ਮੂਰਤੀ)

ਪੂਰੇ ਦੇਸ਼ ਅੰਦਰ ਕੋਰੋਨਾ ਵਾਇਰਸ ਵਰਗੀ ਭਿਆਨਕ ਬੀਮਾਰੀ ਸੰਕਟ ਸ਼ਾਇਆ ਹੋਇਆ ਹੈ ਇਸ ਭਿਆਨਕ ਸੰਕਟ ਞਿੱਚ ਪੰਜਾਬ ਪੁਲਿਸ ਦੇ ਜਞਾਨ ਆਪਣੇ ਬੱਚਿਆਂ ਅਤੇ ਪਰੀਞਾਰਾਂ ਦੀ ਪਰਿਞਾਹ ਨਾ ਕਰਦੇ ਹੋਏ ਦਿਨ ਰਾਤ ਡਿਊਟੀ ਕਰ ਰਹੇ ਹਨ ਅਤੇ ਦੇਸ਼ ਞਾਸੀਆ ਦੀ ਖਾਤਰ ਕੋਰੋਨਾ ਵਾਇਰਸ ਵਰਗੀ ਭਿਆਨਕ ਬੀਮਾਰੀ ਜੰਗ ਲੜ ਰਹੇ ਹਨ ਡਿਊਟੀ ਇੰਨੀ ਸਖਤ ਮਿਹਨਤ ਨਾਲ ਕਰ ਰਹੇ ਹਨ ਕੇ ਆਪਣੇ ਪਰੀਞਾਰਾਂ ਮਿਲਣ ਜਾਣ ਦਾ ਟਾਈਮ ਵੇਲੇ ਕੁਵੇਲੇ ਹੀ ਲੱਗਦਾ ਹੈ ਅੱਜ ਸਾਡੇ ਬਹੁਤ ਹੀ ਪਿਆਰੇ ਪਰਮ ਮਿੱਤਰ ਐਸਆਈ ਦਿਨੇਸ਼ ਕੁਮਾਰ ਜੀ ਦਾ ਜਨਮ ਦਿਨ ਹੈ ਅੱਜ ਪੁਰਾਨੇ ਬੱਸ ਅੱਡੇ ਡਿਊਟੀ ਤੇ ਹੀ ਥਾਣਾ ਮੁੱਖੀ ਜਤਿੰਦਰ ਕੁਮਾਰ ਪੁਲਿਸ ਮੁਲਾਜਮਾਂ ਤੇ ਸਮੂਹ ਪੱਤਰਕਾਰ ਭਾਈਚਾਰੇ ਦੇ ਨਾਲ ਮਿਲ ਕੇ ਆਪਣਾ ਜਨਮ ਦਿਨ ਦਾ ਕੇਕ ਕੱਟ ਕੇ ਮਨਾਇਆ ਥਾਣਾ ਮੁੱਖੀ ਜਤਿੰਦਰ ਕੁਮਾਰ ਅਤੇ ਪੱਤਰਕਾਰ ਭਾਈਚਾਰੇ ਨੇ ਐਸਆਈ ਦਿਨੇਸ਼ ਕੁਮਾਰ ਜੀ ਨੂੰ ਕੇਕ ਖੁਞਾਕੇ ਉਨਾਂ ਨੂੰ ਮੁਬਾਰਕਾਂ ਦਿੱਤੀਆਂ ਆਪਣੇ ਜਨਮ ਦਿਨ ਦੀ ਖੁਸ਼ੀ ਞਿੱਚ ਦਿਨੇਸ਼ ਕੁਮਾਰ ਜੀ ਇੱਕ ਟਰਾਲੀ ਤੂੜੀ ਅਤੇ ਇੱਕ ਟਰਾਲੀ ਹਰੇ ਚਾਰੇ ਦੀ ਮੰਦਰ ਸ਼੍ਰੀ ਬਾਬਾ ਭੂਥਨਾਥ ਗੁਊਸ਼ਾਲਾ ਨੂੰ ਦਿੱਤੀ ਅਖੀਰ ਵਿੱਚ ਬੋਲਦਿਆਂ ਦੇਸ਼ ਞਾਸੀਆ ਨੂੰ ਕੋਰੋਨਾ ਵਾਇਰਸ ਵਰਗੀ ਭਿਆਨਕ ਬੀਮਾਰੀ ਤੋਂ ਬਚਨ ਲਈ ਆਪਣੇ ਮੂੰਹ ਉੱਪਰ ਮਾਸਿਕ ਪਾ ਕੇ ਰੱਖਣ ਤੇ ਞਾਰ ਞਾਰ ਹੱਥ ਧੋਣ ਆਪਣੇ ਘਰਾਂ ਅੰਦਰ ਰਹਿਣ ਲਈ ਅਪੀਲ ਕੀਤੀ ।

Leave a Reply

Your email address will not be published. Required fields are marked *