RNI NEWS-Those who cremated Manisha’s body without informing the parents are also guilty, hang them too: Gurmukh Khosla


RNI NEWS-ਮਾਪਿਆਂ ਨੂੰ ਦੱਸੇ ਬਿਨਾ ਉਸ ਦੀ ਮ੍ਰਿਤਕ ਦੇਹ ਦਾ ਸੰਸਕਾਰ ਕਰਨ ਵਾਲੇ ਵੀ ਗੁਨਾਹਗਾਰ ਹਨ ਉਨ੍ਹਾਂ ਨੂੰ ਵੀ ਫਾਂਸੀ ਦਿਓੁ : ਗੁਰਮੁੱਖ ਖੋਸਲਾ 

ਮੱਲ੍ਹੀਆਂ ਕਲਾਂ (ਆਗਿਆਕਾਰ ਸਿੰਘ ਔਜਲਾ )

ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਅਧੀਨ ਆਉਂਦੇ ਪਿੰਡ ਸਰਾਏ ਖਾਸ ਵਿੱਚ ਡੈਮੋਕ੍ਰੇਟਿਕ ਭਾਰਤੀ ਲੋਕ ਦਲ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਗੁਰਮੁਖ ਸਿੰਘ ਖੋਸਲਾ ਮਹਿਲਾ ਵਿੰਗ ਪੰਜਾਬ ਜਨਰਲ ਸਕੱਤਰ ਨੀਲਮ ਗਿੱਲ ਦੇ ਗ੍ਰਹਿ ਵਿਖੇ ਪਹੁੰਚੇ ਉਨ੍ਹਾਂ ਨਾਲ ਡੈਮੋਕ੍ਰੇਟਿਕ ਭਾਰਤੀ ਲੋਕ ਦਲ ਦੇ ਨੈਸ਼ਨਲ ਸਕੱਤਰ ਸ੍ਰੀ ਮੰਗਤਰਾਮ ਕਲਿਆਣ ਵੀ ਮੌਜੂਦ ਸਨ ਸ੍ਰੀ ਖੋਸਲਾ ਦਾ ਪਿੰਡ ਸਰਾਇ ਖਾਸ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਸ੍ਰੀ ਖੋਸਲਾ ਨੇ ਸੰਬੋਧਨ ਕਰਦਿਆ ਕਿਹਾ ਕਿ ਕੇਂਦਰ ਸਰਕਾਰ ਤੌਂ ਮੰਗ ਕਰਦੇ ਹਾਂ ਕੇ ਬਹੁਜਨ ਸਮਾਜ ਦੀ ਲੜਕੀ ਮਨੀਸ਼ਾ ਦੇ ਕਾਤਲਾਂ ਨੂੰ ਫਾਂਸੀ ਦੀ ਸਜਾ ਵਿੱਚ ਚੁਰਾਹੇ ਦੇ ਦਿੱਤੀ ਜਵੇ ਉਨ੍ਹਾਂ ਨੇ ਕਿਹਾ ਕਿ ਮਨੀਸ਼ਾ ਦੀ ਮ੍ਰਿਤਕ ਦੇਹ ਨੂੰ ਮਨੀਸ਼ਾ ਦੇ ਮਾਪਿਆਂ ਨੂੰ ਦੱਸੇ ਬਿਨਾਂ ਅੱਧੀ ਰਾਤ ਨੂੰ ਉਸ ਦੀ ਮ੍ਰਿਤਕ ਦੇਹ ਦਾ ਸੰਸਕਾਰ ਕੀਤਾ ਗਿਆ ਸੰਸਕਾਰ ਕਰਨ ਵਾਲੇ ਵੀ ਮਨੀਸ਼ਾ ਦੇ ਓਨੇ ਹੀ ਗੁਨਾਹਗਾਰ ਹਨ ਉਨ੍ਹਾਂ ਨੂੰ ਵੀ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ 
ਇਸ ਮੌਕੇ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਜਿਸ ਵਿੱਚ ਪਰਮਜੀਤ ਕੌਰ ਨੂੰ ਪ੍ਰਧਾਨ ਮਹਿਲਾ ਵਿੰਗ ਯੂਨਿਟ ਸਰਾਏ ਖਾਸ ਨਿਯੁਕਤ ਕੀਤਾ ਗਿਆ ਬੀਬੀ ਬਿੰਦਰ ਨੂੰ ਮੀਤ ਪ੍ਰਧਾਨ ਮਹਿਲਾ ਵਿੰਗ ਜ਼ੋਨ ਸਹਿਕਾਰਤਾ ਜਨਰਲ ਸਕੱਤਰ ਵਿੰਗ ਮਮਤਾ ਸਕੱਤਰ ਮਹਿਲਾ ਵਿੰਗ ਨਿਯੁਕਤ ਕੀਤਾ ਗਿਆ ਸ੍ਰੀ ਗੁਪਤਾ ਨੇ ਕਿਹਾ ਕਿ ਆਉਣ ਦੀ ਆਉਣ ਵਾਲੇ ਦਿਨਾਂ ਵਿੱਚ ਡੈਮੋਕਰੇਟਿਕ ਭਾਰਤੀ ਲੋਕ ਦਲ ਦੀਆਂ ਨਵੀਆਂ ਨਿਯੁਕਤੀਆਂ ਪੂਰੇ ਪੰਜਾਬ ਵਿੱਚ ਅਤੇ ਪੰਜਾਬ ਦੇ ਵਾਹਨ ਸੂਬਿਆਂ ਵਿੱਚ ਵੀ ਨਿਯੁਕਤੀਆਂ ਕੀਤੀਆਂ ਜਾਣਗੀਆਂ ਇਨ੍ਹਾਂ ਤੋਂ ਇਲਾਵਾ ਜਗਤਾਰ ਸਿੰਘ, ਸੰਦੀਪ, ਜਸਪਾਲ, ਸਾਹਿਲ,ਨਛੱਤਰ,ਪੂਜਾ ਰਾਣੀ,ਬੀਬੀ ਸਵਰਨੋ,ਸ਼ਰਨਜੀਤ,ਸੁਮਨ ਆਦਿ ਮੌਜੂਦ ਸਨ 

Leave a Reply

Your email address will not be published. Required fields are marked *